ਪੜਚੋਲ ਕਰੋ
Raw Mango: ਗਰਮੀਆਂ ‘ਚ ਕੱਚਾ ਅੰਬ ਖਾਣ ਨਾਲ ਮਿਲਦੇ ਇਹ ਫਾਇਦੇ, ਜਾਣੋ ਖਾਣ ਦਾ ਸਹੀ ਢੰਗ
Raw Mango Benefits:ਗਰਮੀਆਂ ਦੇ ਵਿੱਚ ਹਰ ਕੋਈ ਬਹੁਤ ਹੀ ਬੇਸਬਰੀ ਦੇ ਨਾਲ ਅੰਬ ਦੀ ਉਡੀਕ ਕਰਦਾ ਹੈ। ਅੰਬ ਅਜਿਹਾ ਫਲ ਹੈ ਜਿਸ ਦਾ ਸੇਵਨ ਅੱਚੇ ਅਤੇ ਪੱਕੇ ਦੋਵੇਂ ਰੂਪਾਂ ਦੇ ਵਿੱਚ ਕੀਤਾ ਜਾਂਦਾ ਹੈ। ਇਸ ਲਈ ਬਾਜ਼ਾਰਾਂ ਦੇ ਵਿੱਚ ਕੱਚੀਆਂ ਅੰਬੀਆਂ
image source: google
1/7

ਜ਼ਿਆਦਾਤਰ ਲੋਕ ਗਰਮੀਆਂ ਦੇ ਮੌਸਮ ‘ਚ ਅੰਬ ਖਾਣਾ ਪਸੰਦ ਕਰਦੇ ਪਰ ਕੱਚੇ ਅੰਬ ਦੇ ਫਾਇਦਿਆਂ ਬਾਰੇ ਬਹੁਤ ਘੱਟ ਲੋਕ ਜਾਣਦੇ ਹੋਣਗੇ।
2/7

ਕੱਚੇ ਅੰਬ ਦੀ ਵਰਤੋਂ ਭਾਰਤੀ ਰਸੋਈ ਵਿੱਚ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਕਈ ਲੋਕ ਅੰਬ ਦਾ ਅਚਾਰ ਖਾਣਾ ਪਸੰਦ ਕਰਦੇ ਹਨ, ਜਦਕਿ ਕਈ ਲੋਕ ਇਸ ਦੀ ਮਿੱਠੀ ਅਤੇ ਖੱਟੀ ਚਟਨੀ ਜਾਂ ਸਬਜ਼ੀ ਖਾਣ ਦੇ ਸ਼ੌਕੀਨ ਹੁੰਦੇ ਹਨ। ਕੱਚੇ ਅੰਬ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਅਜਿਹੇ ‘ਚ ਇਹ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ ‘ਚ ਵੀ ਮਦਦਗਾਰ ਸਾਬਤ ਹੁੰਦੇ ਹਨ।
Published at : 18 Apr 2024 03:42 PM (IST)
ਹੋਰ ਵੇਖੋ





















