ਪੜਚੋਲ ਕਰੋ
ਹਰ ਜੂਸ ਹੈਲਦੀ ਨਹੀਂ ਹੁੰਦਾ, ਇਨ੍ਹਾਂ ਫਲਾਂ ਦਾ ਜੂਸ ਪੀਣ ਦਾ ਮਤਲਬ ਹੈ ਬੀਮਾਰੀਆਂ ਨੂੰ ਸੱਦਾ ਦੇਣਾ
ਕੀ ਤੁਸੀਂ ਜਾਣਦੇ ਹੋ ਕਿ ਹਰ ਫਲ ਦਾ ਜੂਸ ਸਰੀਰ ਲਈ ਸਿਹਤਮੰਦ ਨਹੀਂ ਹੋ ਸਕਦਾ। ਕੁਝ ਫਲਾਂ ਦੇ ਜੂਸ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਜੇਕਰ ਤੁਸੀਂ ਕੋਈ ਵੀ ਜੂਸ ਪੀਂਦੇ ਹੋ ਤਾਂ ਤੁਹਾਨੂੰ ਸਮਝਦਾਰੀ ਦਿਖਾਉਣ ਦੀ ਲੋੜ ਹੈ।
fruit juice
1/6

ਕੀ ਤੁਸੀਂ ਜਾਣਦੇ ਹੋ ਕਿ ਹਰ ਫਲ ਦਾ ਜੂਸ ਸਰੀਰ ਲਈ ਸਿਹਤਮੰਦ ਨਹੀਂ ਹੋ ਸਕਦਾ। ਕੁਝ ਫਲਾਂ ਦੇ ਜੂਸ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦੇ ਹਨ। ਇਸ ਲਈ ਜੇਕਰ ਤੁਸੀਂ ਕੋਈ ਵੀ ਜੂਸ ਪੀਂਦੇ ਹੋ ਤਾਂ ਤੁਹਾਨੂੰ ਸਮਝਦਾਰੀ ਦਿਖਾਉਣ ਦੀ ਲੋੜ ਹੈ।
2/6

ਸੇਬ ਦਾ ਜੂਸ : ਤੁਸੀਂ ਰੋਜ਼ਾਨਾ ਇੱਕ ਸੇਬ ਖਾਣ ਨਾਲ ਡਾਕਟਰ ਨੂੰ ਦੂਰ ਰੱਖਣ ਦੀ ਗੱਲ ਤਾਂ ਸੁਣੀ ਹੋਵੇਗੀ। ਹੁਣ ਇਹ ਵੀ ਸਮਝ ਲਓ ਕਿ ਸੇਬ ਖਾਧਾ ਜਾਵੇ ਤਾਂ ਹੀ ਫਾਇਦੇਮੰਦ ਹੋਵੇਗਾ। ਸੇਬ ਦਾ ਜੂਸ ਇਸ ਦੇ ਬੀਜਾਂ ਦੀ ਵਜ੍ਹਾ ਕਾਰਨ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਮ ਤੌਰ 'ਤੇ ਲੋਕ ਸੇਬ ਦਾ ਜੂਸ ਕੱਢਦੇ ਸਮੇਂ ਵਿਚਕਾਰਲੇ ਹਿੱਸੇ ਨੂੰ ਕੱਢਣ ਦੀ ਖੇਚਲ ਨਹੀਂ ਕਰਦੇ, ਇਸ ਲਈ ਬੀਜਾਂ ਨੂੰ ਕੁਚਲ ਕੇ ਜੂਸ 'ਚ ਮਿਲਾ ਦਿੱਤਾ ਜਾਂਦਾ ਹੈ, ਇਨ੍ਹਾਂ ਬੀਜਾਂ 'ਚ ਪਾਇਆ ਜਾਣ ਵਾਲਾ ਐਮੀਗਡਾਲਿਨ ਕੈਮੀਕਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ।
Published at : 17 May 2023 01:12 PM (IST)
ਹੋਰ ਵੇਖੋ