ਪੜਚੋਲ ਕਰੋ
ਸਾਹ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਤਾਂ ਇਹ ਚੀਜ਼ਾਂ ਕਰੋ ਖਾਣੇ ’ਚ ਸ਼ਾਮਲ
Green_Tea
1/4

ਗ੍ਰੀਨ ਟੀਅ: ਗ੍ਰੀਨ ਟੀਅ ’ਚ ਮੌਜੂਦ ਪੌਲੀਫ਼ਿਨੌਲ ਕੁਦਰਤੀ ਤੌਰ ਉੱਤੇ ਸਾਹ ਨੂੰ ਤਾਜ਼ਾ ਰੱਖਣ ਵਿੱਚ ਮਦਦ ਕਰਦਾ ਹੈ। ਇਹ ਦੰਦਾਂ ਵਿੱਚ ਸੜਨ ਨੂੰ ਰੋਕਦੀ ਹੈ, ਖ਼ਾਸ ਤਰ੍ਹਾਂ ਦੇ ਮੂੰਹ ਦੇ ਕੈਂਸਰ ਨਾਲ ਲੜਨ ਤੇ ਵਜ਼ਨ ਘਟਾਉਣ ’ਚ ਵੀ ਵਧੀਆ ਭੂਮਿਕਾ ਨਿਭਾਉਂਦਾ ਹੈ। ਗ੍ਰੀਨ ਟੀਅ ’ਚ ਮੌਜੂਦ ਐਂਟੀ ਔਕਸੀਡੈਂਟਸ ਸਾਹ ਦੀ ਬੋਅ ਲਈ ਜ਼ਿੰਮੇਵਾਰ ਬੈਕਟੀਰੀਆ ਨਾਲ ਲੜਨ ਵਿੱਚ ਵੀ ਮਦਦ ਕਰਦੇ ਹਨ।
2/4

ਦਹੀਂ: ਦਹੀਂ ’ਚ ਮੌਜੂਦ ਬੈਕਟੀਰੀਆ ਪੇਟ ਦੇ ਹਾਜ਼ਮੇ ਵਿੱਚ ਮਦਦ ਕਰਦਾ ਹੈ। ਇਸ ਨਾਲ ਸਾਹ ਦੀ ਬੋਅ ਵੀ ਘਟਦੀ ਹੈ। ਦਹੀਂ ਵਿੱਚ ਪ੍ਰੋਬਾਇਓਟਿਕਸ ਹੁੰਦਾ ਹੈ ਤੇ ਵਧੀਆ ਬੈਕਟੀਰੀਆ ਹੁੰਦੇ ਹਨ। ਚੰਗੇ ਬੈਕਟੀਰੀਆ ਦੀ ਤੰਦਰੁਸਤ ਗਿਣਤੀ ਸੁਭਾਵਕ ਤੌਰ ’ਤੇ ਤੁਹਾਡੇ ਸਾਹ ਨੂੱ ਤਾਜ਼ਾ ਕਰੇਗੀ।
Published at : 08 Mar 2021 04:53 PM (IST)
ਹੋਰ ਵੇਖੋ





















