ਪੜਚੋਲ ਕਰੋ
Sleepy In Office: ਜੇਕਰ ਤੁਹਾਨੂੰ ਵੀ Office 'ਚ ਕੰਮ ਕਰਨ ਵੇਲੇ ਆਉਂਦੀ ਨੀਂਦ? ਤਾਂ ਜਾਣ ਲਓ ਇਸ ਦਾ ਕਾਰਨ ਕਿਤੇ ਕੋਈ ਖਤਰਨਾਕ ਬਿਮਾਰੀ ਤਾਂ ਨਹੀਂ
ਕੀ ਤੁਸੀਂ ਵੀ ਦਫਤਰ 'ਚ ਸੌਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ? ਜੇਕਰ ਹਾਂ, ਤਾਂ ਤੁਸੀਂ ਇਕੱਲੇ ਹੀ ਇਸ ਸਮੱਸਿਆ ਦੇ ਸ਼ਿਕਾਰ ਨਹੀਂ ਹੋ, ਸਗੋਂ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਘੱਟੋ-ਘੱਟ 15% ਲੋਕ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।
Office Sleep
1/6

ਦਫ਼ਤਰ ਵਿੱਚ ਨੀਂਦ ਆਉਣਾ ਕਈ ਵਾਰ ਨਮੋਸ਼ੀ ਦਾ ਕਾਰਨ ਬਣ ਜਾਂਦਾ ਹੈ। ਜਿਸ ਕਾਰਨ ਤੁਹਾਡੀ ਪ੍ਰੋਡਟਕਟਿਵਿਟੀ 'ਤੇ ਵੀ ਅਸਰ ਪੈਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦਫਤਰ ਵਿੱਚ ਕੰਮ ਕਰਨ ਵੇਲੇ ਨੀਂਦ ਕਿਉਂ ਆਉਂਦੀ?
2/6

ਸਿਹਤ ਮਾਹਿਰਾਂ ਅਨੁਸਾਰ ਦਿਨ ਵੇਲੇ ਜਾਂ ਦਫ਼ਤਰ ਵਿੱਚ ਨੀਂਦ ਨਾ ਆਉਣ ਦਾ ਮੁੱਖ ਕਾਰਨ ਰਾਤ ਨੂੰ ਨੀਂਦ ਨਾ ਪੂਰੀ ਹੋਣਾ ਮੰਨਿਆ ਜਾਂਦਾ ਹੈ। ਜੇਕਰ ਤੁਸੀਂ 6 ਤੋਂ 8 ਘੰਟੇ ਦੀ ਨੀਂਦ ਨਹੀਂ ਲੈ ਰਹੇ ਹੋ ਜਾਂ ਤੁਹਾਡੀ ਨੀਂਦ ਵਾਰ-ਵਾਰ ਟੁੱਟ ਰਹੀ ਹੈ, ਤਾਂ ਇਸ ਕਰਕੇ ਵੀ ਤੁਹਾਨੂੰ ਪੂਰਾ ਦਿਨ ਆਲਸ ਰਹਿ ਸਕਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਸਿਹਤ ਸਬੰਧੀ ਸਮੱਸਿਆਵਾਂ ਵੀ ਇਸ ਦਾ ਕਾਰਨ ਹੋ ਸਕਦੀਆਂ ਹਨ।
Published at : 15 Sep 2024 12:32 PM (IST)
ਹੋਰ ਵੇਖੋ





















