ਪੜਚੋਲ ਕਰੋ
(Source: ECI/ABP News)
ਚਿਹਰੇ 'ਤੇ ਇਸ ਤਰ੍ਹਾਂ ਕਰੋ ਖੀਰੇ ਦਾ ਇਸਤੇਮਾਲ ...ਚਮਕੇਗੀ ਸਕਿਨ
ਖੀਰੇ 'ਚ ਭਰਭੂਰ ਮਾਤਰਾ 'ਚ ਪਾਣੀ ਅਤੇ ਕੂਲਿੰਗ ਏਜੰਟ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਗਰਮੀਆਂ 'ਚ ਖੀਰਾ ਪੇਟ ਅਤੇ ਚਮੜੀ ਦੋਵਾਂ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਜਾਣੋ ਸਕਿਨ ਕੇਅਰ ਰੁਟੀਨ 'ਚ ਇਸ ਨੂੰ ਸ਼ਾਮਿਲ ਕਰਨ ਦਾ ਤਰੀਕਾ।
![ਖੀਰੇ 'ਚ ਭਰਭੂਰ ਮਾਤਰਾ 'ਚ ਪਾਣੀ ਅਤੇ ਕੂਲਿੰਗ ਏਜੰਟ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਗਰਮੀਆਂ 'ਚ ਖੀਰਾ ਪੇਟ ਅਤੇ ਚਮੜੀ ਦੋਵਾਂ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਜਾਣੋ ਸਕਿਨ ਕੇਅਰ ਰੁਟੀਨ 'ਚ ਇਸ ਨੂੰ ਸ਼ਾਮਿਲ ਕਰਨ ਦਾ ਤਰੀਕਾ।](https://feeds.abplive.com/onecms/images/uploaded-images/2023/03/05/33681f8fe86104c9136aadff16b022aa1678016231477345_original.jpg?impolicy=abp_cdn&imwidth=720)
Skin Care
1/6
![ਖੀਰੇ 'ਚ ਭਰਭੂਰ ਮਾਤਰਾ 'ਚ ਪਾਣੀ ਅਤੇ ਕੂਲਿੰਗ ਏਜੰਟ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਗਰਮੀਆਂ 'ਚ ਖੀਰਾ ਪੇਟ ਅਤੇ ਚਮੜੀ ਦੋਵਾਂ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਜਾਣੋ ਸਕਿਨ ਕੇਅਰ ਰੁਟੀਨ 'ਚ ਇਸ ਨੂੰ ਸ਼ਾਮਿਲ ਕਰਨ ਦਾ ਤਰੀਕਾ।](https://cdn.abplive.com/imagebank/default_16x9.png)
ਖੀਰੇ 'ਚ ਭਰਭੂਰ ਮਾਤਰਾ 'ਚ ਪਾਣੀ ਅਤੇ ਕੂਲਿੰਗ ਏਜੰਟ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਗਰਮੀਆਂ 'ਚ ਖੀਰਾ ਪੇਟ ਅਤੇ ਚਮੜੀ ਦੋਵਾਂ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਜਾਣੋ ਸਕਿਨ ਕੇਅਰ ਰੁਟੀਨ 'ਚ ਇਸ ਨੂੰ ਸ਼ਾਮਿਲ ਕਰਨ ਦਾ ਤਰੀਕਾ।
2/6
![ਖੀਰੇ ਦੇ ਪਾਣੀ ਨਾਲ ਚਿਹਰਾ ਧੋਣ 'ਤੇ ਨਿਖਾਰ ਸਕਦੀ ਹੈ। ਇਸ ਦੇ ਲਈ ਇਕ ਗਲਾਸ ਪਾਣੀ ਵਿਚ ਖੀਰੇ ਦੇ ਟੁਕੜੇ, ਐਲੋਵੇਰਾ, ਤੁਲਸੀ ਜਾਂ ਪੁਦੀਨੇ ਦੀਆਂ ਪੱਤੀਆਂ ਪਾ ਕੇ ਰਾਤ ਭਰ ਛੱਡ ਦਿਓ। ਫਿਰ ਸਵੇਰੇ ਇਸ ਪਾਣੀ ਨਾਲ ਆਪਣਾ ਚਿਹਰਾ ਧੋ ਲਓ।](https://cdn.abplive.com/imagebank/default_16x9.png)
ਖੀਰੇ ਦੇ ਪਾਣੀ ਨਾਲ ਚਿਹਰਾ ਧੋਣ 'ਤੇ ਨਿਖਾਰ ਸਕਦੀ ਹੈ। ਇਸ ਦੇ ਲਈ ਇਕ ਗਲਾਸ ਪਾਣੀ ਵਿਚ ਖੀਰੇ ਦੇ ਟੁਕੜੇ, ਐਲੋਵੇਰਾ, ਤੁਲਸੀ ਜਾਂ ਪੁਦੀਨੇ ਦੀਆਂ ਪੱਤੀਆਂ ਪਾ ਕੇ ਰਾਤ ਭਰ ਛੱਡ ਦਿਓ। ਫਿਰ ਸਵੇਰੇ ਇਸ ਪਾਣੀ ਨਾਲ ਆਪਣਾ ਚਿਹਰਾ ਧੋ ਲਓ।
3/6
![ਖੀਰੇ ਦੀ ਮਦਦ ਨਾਲ ਚਿਹਰੇ ਦੀ ਗੰਦਗੀ ਵੀ ਸਾਫ ਕੀਤੀ ਜਾ ਸਕਦੀ ਹੈ। ਇਸ ਦੇ ਲਈ ਖੀਰੇ ਦੇ ਪੇਸਟ ਜਾਂ ਰਸ 'ਚ ਓਟਸ ਅਤੇ ਅੱਧਾ ਚਮਚ ਸ਼ਹਿਦ ਮਿਲਾਓ , ਫਿਰ ਇਸ ਨਾਲ ਚਿਹਰੇ ਦੀ ਮਸਾਜ ਕਰੋ।](https://cdn.abplive.com/imagebank/default_16x9.png)
ਖੀਰੇ ਦੀ ਮਦਦ ਨਾਲ ਚਿਹਰੇ ਦੀ ਗੰਦਗੀ ਵੀ ਸਾਫ ਕੀਤੀ ਜਾ ਸਕਦੀ ਹੈ। ਇਸ ਦੇ ਲਈ ਖੀਰੇ ਦੇ ਪੇਸਟ ਜਾਂ ਰਸ 'ਚ ਓਟਸ ਅਤੇ ਅੱਧਾ ਚਮਚ ਸ਼ਹਿਦ ਮਿਲਾਓ , ਫਿਰ ਇਸ ਨਾਲ ਚਿਹਰੇ ਦੀ ਮਸਾਜ ਕਰੋ।
4/6
![ਖੀਰੇ ਨੂੰ ਟੁਕੜਿਆਂ ਵਿੱਚ ਕੱਟੋ, ਫਿਰ ਇਨ੍ਹਾਂ ਟੁਕੜਿਆਂ ਨਾਲ ਚਿਹਰੇ ਦੀ ਮਾਲਿਸ਼ ਕਰੋ। ਇਸ ਨਾਲ ਚਿਹਰੇ ਦਾ ਖੂਨ ਸੰਚਾਰ ਤੇਜ਼ ਹੋਵੇਗਾ। ਖੀਰੇ ਦੇ ਟੁਕੜਿਆਂ ਨਾਲ ਚਿਹਰੇ ਦੀ ਮਾਲਿਸ਼ ਕਰਨ ਨਾਲ ਕੁਦਰਤੀ ਚਮਕ ਆਉਂਦੀ ਹੈ।](https://cdn.abplive.com/imagebank/default_16x9.png)
ਖੀਰੇ ਨੂੰ ਟੁਕੜਿਆਂ ਵਿੱਚ ਕੱਟੋ, ਫਿਰ ਇਨ੍ਹਾਂ ਟੁਕੜਿਆਂ ਨਾਲ ਚਿਹਰੇ ਦੀ ਮਾਲਿਸ਼ ਕਰੋ। ਇਸ ਨਾਲ ਚਿਹਰੇ ਦਾ ਖੂਨ ਸੰਚਾਰ ਤੇਜ਼ ਹੋਵੇਗਾ। ਖੀਰੇ ਦੇ ਟੁਕੜਿਆਂ ਨਾਲ ਚਿਹਰੇ ਦੀ ਮਾਲਿਸ਼ ਕਰਨ ਨਾਲ ਕੁਦਰਤੀ ਚਮਕ ਆਉਂਦੀ ਹੈ।
5/6
![ਚਿਹਰੇ ਦੀ ਚਮਕ ਵਧਾਉਣ ਅਤੇ ਬੁਢਾਪੇ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਤੁਸੀਂ ਖੀਰੇ ਦਾ ਜੂਸ ਪੀ ਸਕਦੇ ਹੋ। ਸਵੇਰੇ ਖਾਲੀ ਪੇਟ ਖੀਰੇ ਦਾ ਜੂਸ ਪੀਣ ਨਾਲ ਸਰੀਰ ਵਿਚ ਮੌਜੂਦ ਗੰਦਗੀ ਦੂਰ ਹੋ ਜਾਂਦੀ ਹੈ।](https://cdn.abplive.com/imagebank/default_16x9.png)
ਚਿਹਰੇ ਦੀ ਚਮਕ ਵਧਾਉਣ ਅਤੇ ਬੁਢਾਪੇ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਤੁਸੀਂ ਖੀਰੇ ਦਾ ਜੂਸ ਪੀ ਸਕਦੇ ਹੋ। ਸਵੇਰੇ ਖਾਲੀ ਪੇਟ ਖੀਰੇ ਦਾ ਜੂਸ ਪੀਣ ਨਾਲ ਸਰੀਰ ਵਿਚ ਮੌਜੂਦ ਗੰਦਗੀ ਦੂਰ ਹੋ ਜਾਂਦੀ ਹੈ।
6/6
![ਖੀਰੇ ਅਤੇ ਐਲੋਵੇਰਾ ਦਾ ਫੇਸ ਪੈਕ ਬਣਾ ਕੇ ਵੀ ਚਮੜੀ ਦੀ ਦੇਖਭਾਲ ਕੀਤੀ ਜਾ ਸਕਦੀ ਹੈ। ਇਸ ਦੇ ਲਈ ਖੀਰੇ ਨੂੰ ਪੀਸ ਲਓ। ਫਿਰ ਇਸ 'ਚ ਐਲੋਵੇਰਾ ਜੈੱਲ ਮਿਲਾ ਲਓ। ਇਸ ਪੇਸਟ ਨੂੰ ਅੱਧੇ ਘੰਟੇ ਲਈ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਨੂੰ ਠੰਡਕ ਵੀ ਮਿਲੇਗੀ ਅਤੇ ਨਿਖਾਰ ਵੀ ਆਵੇਗਾ।](https://cdn.abplive.com/imagebank/default_16x9.png)
ਖੀਰੇ ਅਤੇ ਐਲੋਵੇਰਾ ਦਾ ਫੇਸ ਪੈਕ ਬਣਾ ਕੇ ਵੀ ਚਮੜੀ ਦੀ ਦੇਖਭਾਲ ਕੀਤੀ ਜਾ ਸਕਦੀ ਹੈ। ਇਸ ਦੇ ਲਈ ਖੀਰੇ ਨੂੰ ਪੀਸ ਲਓ। ਫਿਰ ਇਸ 'ਚ ਐਲੋਵੇਰਾ ਜੈੱਲ ਮਿਲਾ ਲਓ। ਇਸ ਪੇਸਟ ਨੂੰ ਅੱਧੇ ਘੰਟੇ ਲਈ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਨੂੰ ਠੰਡਕ ਵੀ ਮਿਲੇਗੀ ਅਤੇ ਨਿਖਾਰ ਵੀ ਆਵੇਗਾ।
Published at : 05 Mar 2023 05:07 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)