ਪੜਚੋਲ ਕਰੋ
Weight Loss Tips: ਜੇ ਘਟਾਉਣਾ ਚਾਹੁੰਦੇ ਹੋ ਵਾਧੂ ਚਰਬੀ, ਤਾਂ ਅੱਜ ਤੋਂ ਹੀ ਸ਼ੁਰੂ ਕਰੋ ਇਹ 5 ਕਸਰਤਾਂ
Weight_Loss_1
1/6

ਲੋਕ ਤੰਦਰੁਸਤੀ ਲਈ ਯੋਗਾ, ਮੇਡੀਟੇਸ਼ਨ ਅਤੇ ਐਕਸਰਸਾਈਜ਼ ਦਾ ਸਹਾਰਾ ਲੈ ਰਹੇ ਹਨ। ਜੇ ਤੁਸੀਂ ਵੀ ਆਪਣੇ ਆਪ ਨੂੰ ਫਿੱਟ ਬਣਾਉਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਰੋਜ਼ਾਨਾ ਕਸਰਤ ਕਰਨ ਦੀ ਜ਼ਰੂਰਤ ਹੈ। ਇਸਦੇ ਨਾਲ ਹੀ ਇਹ ਜਾਣਨਾ ਵੀ ਮਹੱਤਵਪੂਰਣ ਹੈ ਕਿ ਭਾਰ ਘਟਾਉਣ ਲਈ ਤੁਹਾਨੂੰ ਕਿਹੜੀ ਕਸਰਤ ਕਰਨੀ ਚਾਹੀਦੀ ਹੈ।
2/6

ਕਾਰਡੀਓ- ਕਾਰਡੀਓ ਕਸਰਤ ਵਿੱਚ ਤੁਹਾਡੀ ਸੈਰ, ਦੌੜ ਜਾਂ ਸਾਈਕਲਿੰਗ ਸ਼ਾਮਲ ਹੈ। ਕਾਰਡੀਓ ਕਰਨਾ ਤੁਹਾਡੇ ਸਰੀਰ ਤੋਂ ਵਾਧੂ ਚਰਬੀ ਨੂੰ ਸਾੜਨ ਵਿੱਚ ਮਦਦ ਕਰਦੀ ਹੈ। ਕਾਰਡੀਓ ਕਸਰਤ ਲਈ ਸਵੇਰ ਦਾ ਸਮਾਂ ਬਹੁਤ ਵਧੀਆ ਹੁੰਦਾ ਹੈ। ਖਾਲੀ ਪੇਟ 'ਤੇ ਕਾਰਡੀਓ ਸੈਸ਼ਨ ਕਰਨ ਨਾਲ ਇਕੱਠੀ ਹੋਈ ਚਰਬੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਜਾਂਦੀ ਹੈ।
Published at : 12 Aug 2021 06:40 AM (IST)
ਹੋਰ ਵੇਖੋ





















