ਪੜਚੋਲ ਕਰੋ
Weight Loss : ਬਿਨਾਂ ਜਿਮ ਗਏ ਵੀ ਕਰ ਸਕਦੇ ਹੋ ਭਾਰ ਕੰਟਰੋਲ, ਡਾਇਟ 'ਚ ਕਰਲੋ ਥੋੜਾ ਜਿਹਾ ਬਦਲਾਵ
Weight Loss : ਸਿਹਤਮੰਦ ਰਹਿਣ ਲਈ ਸਰੀਰਕ ਗਤੀਵਿਧੀ ਤੋਂ ਇਲਾਵਾ ਸਿਹਤਮੰਦ ਖੁਰਾਕ ਵੀ ਬਹੁਤ ਜ਼ਰੂਰੀ ਹੈ। ਅਜਿਹੇ 'ਚ ਤੁਸੀਂ ਆਪਣੇ ਵਧਦੇ ਭਾਰ ਨੂੰ ਕੰਟਰੋਲ 'ਚ ਰੱਖਣ ਲਈ ਆਪਣੀ ਖੁਰਾਕ 'ਚ ਕੁਝ ਬਦਲਾਅ ਕਰ ਸਕਦੇ ਹੋ।
Weight Loss
1/8

ਅੱਜਕਲ ਭਾਰ ਵਧਣ ਦੀ ਸਮੱਸਿਆ ਆਮ ਹੋ ਗਈ ਹੈ। ਇਸ ਦੇ ਨਾਲ ਹੀ ਸਰੀਰਕ ਮਿਹਨਤ ਜਾਂ ਕਸਰਤ ਦੀ ਕਮੀ ਕਾਰਨ ਭਾਰ ਤੇਜ਼ੀ ਨਾਲ ਵਧਣ ਲੱਗਦਾ ਹੈ ਅਤੇ ਫਿਰ ਇਸ ਨੂੰ ਘੱਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ।
2/8

ਤੇਲਯੁਕਤ ਅਤੇ ਫਾਸਟ ਫੂਡ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ ਪਰ ਅੱਜ ਦੇ ਜ਼ਮਾਨੇ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਅਜਿਹਾ ਭੋਜਨ ਪਸੰਦ ਕਰਦਾ ਹੈ। ਆਓ ਜਾਣਦੇ ਹਾਂ ਸਿਹਤਮੰਦ ਡਾਈਟ ਪਲਾਨ ਬਾਰੇ-
Published at : 25 Mar 2024 07:19 AM (IST)
ਹੋਰ ਵੇਖੋ





















