ਪੜਚੋਲ ਕਰੋ
ਜ਼ੁਕਾਮ-ਖਾਂਸੀ ਤੋਂ ਬਚਾਅ ਲਈ ਮਹਿਲਾ ਨੇ ਇੱਕ ਦਿਨ 'ਚ ਪੀ ਲਿਆ ਇੰਨਾ ਪਾਣੀ, ਫਿਰ ਪਹੁੰਚ ਗਈ ICU, ਜਾਣੋ ਵਜ੍ਹਾ
ਪਾਣੀ ਸਿਹਤ ਲਈ ਚੰਗਾ ਹੁੰਦਾ ਹੈ।ਪਰ ਇੱਕ ਔਰਤ ਲਈ ਜ਼ਿਆਦਾ ਪਾਣੀ ਪੀਣਾ ਜਾਨ ਉੱਤੇ ਬਣ ਗਿਆ। ਇੱਕ ਔਰਤ ਨੇ ਜ਼ੁਕਾਮ ਨੂੰ ਜਲਦੀ ਠੀਕ ਕਰਨ ਲਈ ਲਗਾਤਾਰ ਕਈ ਦਿਨਾਂ ਤੱਕ 5 ਲੀਟਰ ਤੋਂ ਵੱਧ ਪਾਣੀ ਪੀਤਾ। ਫਿਰ ਉਹ ਪਹੁੰਚ ਗਈ ICU 'ਚ, ਆਓ ਜਾਣਦੇ ਹਾਂ ਵਜ੍ਹਾ
( Image Source : Freepik )
1/7

ਪਾਣੀ ਸਿਹਤ ਲਈ ਚੰਗਾ ਹੁੰਦਾ ਹੈ। ਪਰ ਕਿਹਾ ਜਾਣਦਾ ਹੈ ਕਿਸੇ ਵੀ ਚੀਜ਼ ਦੀ ਵੱਧ ਵਰਤੋਂ ਨੁਕਸਾਨਦਾਇਕ ਸਾਬਿਤ ਸਕਦੀ ਹੈ। ਜੀ ਹਾਂ ਇਹ ਗੱਲ ਇਸ ਔਰਤ ਉੱਤੇ ਪੂਰੀ ਢੁੱਕਦੀ ਹੈ। ਇੱਕ ਔਰਤ ਨੇ ਜ਼ੁਕਾਮ ਨੂੰ ਜਲਦੀ ਠੀਕ ਕਰਨ ਲਈ ਲਗਾਤਾਰ ਕਈ ਦਿਨਾਂ ਤੱਕ 5 ਲੀਟਰ ਤੋਂ ਵੱਧ ਪਾਣੀ ਪੀਤਾ। ਪਰ ਅਜਿਹਾ ਕਰਨਾ ਉਸ ਲਈ ਖਤਰਨਾਕ ਸਾਬਤ ਹੋਇਆ । ਦਰਅਸਲ, ਬਹੁਤ ਜ਼ਿਆਦਾ ਪਾਣੀ ਪੀਣ ਕਾਰਨ ਉਸ ਨੂੰ ਹਾਈਪੋਨੇਟ੍ਰੀਮੀਆ ਹੋਇਆ।
2/7

ਡਾਕਟਰਾਂ ਮੁਤਾਬਕ ਕਿਸੇ ਵਿਅਕਤੀ ਦੇ ਖੂਨ 'ਚ ਸੋਡੀਅਮ ਦਾ ਪੱਧਰ ਇੰਨਾ ਘੱਟ ਹੋ ਜਾਂਦਾ ਹੈ ਕਿ ਉਹ ਬੇਹੋਸ਼ ਹੋ ਜਾਂਦਾ ਹੈ। ਜਾਣਕਾਰੀ ਅਨੁਸਾਰ ਇੱਕ ਆਮ ਵਿਅਕਤੀ ਦੇ ਖੂਨ ਵਿੱਚ ਸੋਡੀਅਮ ਦਾ ਪੱਧਰ 135 ਤੋਂ 145 ਮਿਲੀਲੀਟਰ ਪ੍ਰਤੀ ਲੀਟਰ (mEq/L) ਹੋਣਾ ਚਾਹੀਦਾ ਹੈ।
Published at : 21 Oct 2024 09:06 PM (IST)
ਹੋਰ ਵੇਖੋ





















