ਪੜਚੋਲ ਕਰੋ
World Chocolate Day: ਕੀ ਤੁਸੀਂ ਜਾਣਦੇ ਹੋ ਕਿ ਬਾਜ਼ਾਰ 'ਚ ਕਿੰਨੇ ਤਰ੍ਹਾਂ ਨਹੀਂ ਵਿਕਦੀਆਂ ਨੇ ਚਾਕਲੇਟਾਂ? ਜੇ ਨਹੀਂ ਤਾਂ ਜਾਣੋ ਇਸ ਦੀਆਂ ਖ਼ਾਸ ਕਿਸਮਾਂ ਬਾਰੇ
ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਚਾਕਲੇਟਾਂ ਵਿਕਦੀਆਂ ਹਨ। ਅੱਜ ਅਸੀਂ ਤੁਹਾਨੂੰ ਚਾਕਲੇਟ ਦੀਆਂ ਕੁਝ ਖਾਸ ਕਿਸਮਾਂ ਬਾਰੇ ਦੱਸਾਂਗੇ।
World Chocolate Day
1/6

World Chocolate Day: ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਜ਼ਿਆਦਾਤਰ ਤਿੰਨ ਤਰ੍ਹਾਂ ਦੀਆਂ ਚਾਕਲੇਟਾਂ ਹੀ ਖਾਧੀਆਂ ਹੋਣਗੀਆਂ। ਇਕ ਡਾਰਕ ਚਾਕਲੇਟ (dark chocolate) , ਦੂਜੀ ਮਿਲਕ ਚਾਕਲੇਟ (milk chocolate) ਭਾਵ ਮਿੱਠੀ (sweet) ਅਤੇ ਤੀਜੀ white chocolate ਪਰ ਕੀ ਸਿਰਫ ਇਸ ਕਿਸਮ ਦੀਆਂ ਚਾਕਲੇਟਾਂ ਮਾਰਕੀਟ ਵਿੱਚ ਵਿਕਦੀਆਂ ਹਨ, ਸ਼ਾਇਦ ਨਹੀਂ। ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਚਾਕਲੇਟਾਂ ਵਿਕਦੀਆਂ ਹਨ। ਅੱਜ ਅਸੀਂ ਤੁਹਾਨੂੰ ਚਾਕਲੇਟ ਦੀਆਂ ਕੁਝ ਖਾਸ ਕਿਸਮਾਂ ਬਾਰੇ ਦੱਸਾਂਗੇ।
2/6

ਮਿਲਕ ਚਾਕਲੇਟ ਦੁਨੀਆ ਦੀ ਸਭ ਤੋਂ ਮਸ਼ਹੂਰ ਚਾਕਲੇਟ ਹੈ। ਇਹ ਚਾਕਲੇਟ ਦੀ ਇਕ ਕਿਸਮ ਹੈ ਜੋ ਜ਼ਿਆਦਾਤਰ ਦੁਕਾਨਾਂ 'ਤੇ ਉਪਲਬਧ ਹੈ। ਇਸ ਚਾਕਲੇਟ ਵਿੱਚ ਸਿਰਫ 40% ਕੋਕੋ ਹੁੰਦਾ ਹੈ। ਇਸ ਦੇ ਨਾਲ ਹੀ ਖੰਡ ਅਤੇ ਦੁੱਧ ਨੂੰ ਮਿਲਾ ਕੇ ਇਸ ਨੂੰ ਬਣਾਇਆ ਜਾਂਦਾ ਹੈ।
Published at : 05 Jul 2023 02:07 PM (IST)
ਹੋਰ ਵੇਖੋ





















