ਪੜਚੋਲ ਕਰੋ

Fatty Liver : ਛੋਟੀ ਉਮਰ 'ਚ ਹੀ ਨੌਜਵਾਨ ਹੋ ਰਹੇ ਹਨ ਫੈਟੀ ਲਿਵਰ ਦੇ ਸ਼ਿਕਾਰ, ਜਾਣੋ ਕਾਰਣ ਤੇ ਇਸਦੇ ਲੱਛਣ

Fatty Liver : ਜਿਗਰ ਸਰੀਰ ਦਾ ਇੱਕ ਅੰਗ ਹੈ ਜੋ ਡੀਟੌਕਸੀਫਿਕੇਸ਼ਨ, ਪ੍ਰੋਟੀਨ ਸੰਸਲੇਸ਼ਣ, ਬਹੁਤ ਸਾਰੇ ਵਿਟਾਮਿਨਾਂ ਦੇ ਭੰਡਾਰਨ ਅਤੇ ਪਾਚਨ ਦੀ ਪ੍ਰਕਿਰਿਆ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਹੈ।

Fatty Liver

1/6
ਇਹ ਬਾਇਲ ਪੈਦਾ ਕਰਦਾ ਹੈ, ਜੋ ਪਾਚਨ ਪ੍ਰਕਿਰਿਆ ਵਿੱਚ ਮਦਦ ਕਰਦਾ ਹੈ। ਪਰ ਜਦੋਂ ਚਰਬੀ ਦਾ ਮੇਟਾਬੋਲਿਜ਼ਮ ਪ੍ਰਭਾਵਿਤ ਹੁੰਦਾ ਹੈ ਅਤੇ ਲੀਵਰ ਵਿੱਚ ਚਰਬੀ ਇਕੱਠੀ ਹੋਣ ਲੱਗਦੀ ਹੈ, ਤਾਂ ਇਹ ਫੈਟੀ ਲਿਵਰ ਬਣਨ ਲੱਗ ਪੈਂਦਾ ਹੈ। ਇਹ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਨਹੀਂ ਕਰਦਾ, ਜਿਸ ਕਾਰਨ ਕਈ ਬੀਮਾਰੀਆਂ ਸ਼ੁਰੂ ਹੋ ਜਾਂਦੀਆਂ ਹਨ।

2/6
ਹਾਲਾਂਕਿ ਚੰਗੀ ਗੱਲ ਇਹ ਹੈ ਕਿ ਚੰਗੀ ਖੁਰਾਕ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਫੈਟੀ ਲਿਵਰ ਨੂੰ ਖਤਮ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਫੈਟੀ ਲਿਵਰ ਦੇ ਗੰਭੀਰ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ। ਅੱਜ-ਕੱਲ੍ਹ ਜ਼ਿਆਦਾ ਸ਼ਰਾਬ ਪੀਣ ਜਾਂ ਤਲੇ ਹੋਏ, ਫਾਸਟ ਫੂਡ ਅਤੇ ਪ੍ਰੋਸੈਸਡ ਫੂਡ ਖਾਣ ਨਾਲ ਫੈਟੀ ਲਿਵਰ ਦੀ ਸਮੱਸਿਆ ਛੋਟੀ ਉਮਰ ਵਿਚ ਹੀ ਦਿਖਾਈ ਦੇਣ ਲੱਗ ਪਈ ਹੈ। ਸਹੀ ਇਲਾਜ ਲਈ ਸਮੇਂ ਸਿਰ ਇਨ੍ਹਾਂ ਦੇ ਲੱਛਣਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ।

3/6
ਜੇਕਰ ਤੁਸੀਂ ਇਹ ਲੱਛਣ ਮਹਿਸੂਸ ਕਰਦੇ ਹੋ, ਤਾਂ ਫੈਟੀ ਲਿਵਰ ਦੀ ਪੁਸ਼ਟੀ ਕਰਨ ਲਈ ਖੂਨ ਦੀ ਜਾਂਚ, ਅਲਟਰਾਸਾਊਂਡ, ਐਮਆਰਆਈ ਅਤੇ ਫਾਈਬਰੋਸਕੈਨ ਕਰਵਾਓ ਅਤੇ ਉਸ ਅਨੁਸਾਰ ਆਪਣੀ ਜੀਵਨ ਸ਼ੈਲੀ ਵਿੱਚ ਜ਼ਰੂਰੀ ਬਦਲਾਅ ਕਰੋ।

4/6
ਖੁਰਾਕ ਵਿੱਚ ਬਦਲਾਅ ਲਿਆਓ। ਹਰ ਤਰ੍ਹਾਂ ਦੇ ਰਿਫਾਇੰਡ ਤੇਲ ਦਾ ਸੇਵਨ ਬੰਦ ਕਰੋ। ਘਿਓ ਜਾਂ ਜੈਤੂਨ ਦੇ ਤੇਲ ਦੀ ਵਰਤੋਂ ਸੀਮਤ ਮਾਤਰਾ ਵਿੱਚ ਕਰੋ।ਤਾਜ਼ੇ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ। ਪ੍ਰੋਸੈਸਡ ਜਾਂ ਪੈਕ ਕੀਤੇ ਭੋਜਨਾਂ ਤੋਂ ਦੂਰ ਰਹੋ।

5/6
ਭਾਰ ਨੂੰ ਕੰਟਰੋਲ ਕਰੋ। ਚੰਗੀ ਨੀਂਦ ਲਓ ਤੇ ਕਸਰਤ ਕਰੋ। ਸ਼ਰਾਬ, ਸੋਡਾ, ਸਿਗਰਟ ਤੋਂ ਦੂਰ ਰਹੋ।ਫਰੂਟੋਜ਼ ਕੌਰਨ  ਸੀਰਪ, ਟਰਾਂਸਫੈਟ, ਆਰਟੀਫਿਸ਼ੀਅਲ ਸਵੀਟਨਰ, ਕੈਫੀਨ ਦਾ ਸੇਵਨ ਨਾ ਕਰੋ।

6/6
ਖੱਟੇ ਫਲ, ਲਸਣ, ਕਰੂਸੀਫੇਰਸ ਸਬਜ਼ੀਆਂ ਜਿਵੇਂ ਬਰੋਕਲੀ, ਗੋਭੀ, ਹਲਦੀ, ਚੁਕੰਦਰ ਵਰਗੀਆਂ ਚੀਜ਼ਾਂ ਦੀ ਵਰਤੋਂ ਵਧਾਓ।

ਹੋਰ ਜਾਣੋ ਸਿਹਤ

View More
Advertisement
Advertisement
Advertisement

ਟਾਪ ਹੈਡਲਾਈਨ

Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ

Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ

Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...

Satellite Calling: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
Advertisement
ABP Premium

ਵੀਡੀਓਜ਼

ਅਚਾਨਕ ਵਾਪਰਿਆ ਭਿਆਨਕ ਹਾਦਸਾ, 2 ਕਿਸਾਨਾਂ ਦੀ ਮੌਤChandigarh Mayor Eleciton | ਮੇਅਰ ਦੀ ਚੋਣ ਲਈ ਸਖ਼ਤ ਨਿਗਰਾਨੀ ਹੇਠ ਹੋ ਰਹੀ ਵੋਟਿੰਗ|abp sanjha|ਕੋਂਸਲਰ ਤੋੜੇ ਜਾਣ ਦਾ ਡਰੋਂ ਹੋਟਲ 'ਚ ਡੱਕੇ ਕਾਂਗਰਸ ਦੇ ਕੋਂਸਲਰ80 ਦੀ ਸਪੀਡ 'ਤੇ ਵੋਲਕਸਵੈਗਨ ਦਾ ਗੇਅਰ ਫਸਿਆ, ਭਿਆਨਕ ਹਾਦਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Jaswant Singh Khalra: ਭਾਰਤ 'ਚ ਰੁਕੀ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ, ਅਮਰੀਕਾ ਨੇ ਕਰ ਦਿੱਤਾ ਵੱਡਾ ਕੰਮ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Delhi Election: ਸਾਜ਼ਸ਼ ਤਹਿਤ ਪੰਜਾਬ ਸਰਕਾਰ ਲਿਖੀ ਗੱਡੀ ਚੋਂ ਫੜ੍ਹਵਾਈ ਗਈ ਸ਼ਰਾਬ ? ਮਾਨ ਸਰਕਾਰ ਨੇ ਦੱਸਿਆ ਆਪਣਾ ਪੱਖ, ਸਬੂਤਾਂ ਸਮੇਤ ਜਾਣੋ ਕੌਣ ਬੋਲ ਰਿਹਾ ਝੂਠ
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Punjab News: ਪੰਜਾਬ 'ਚ ਇਹ ਵਿਅਕਤੀ ਹੋਇਆ ਮਾਲੋਮਾਲ, ਦੋ ਵਾਰ ਨਿਕਲੀ ਲਾਟਰੀ; ਜਾਣੋ ਕਿੰਨੀ ਇਨਾਮੀ ਰਾਸ਼ੀ...
Satellite Calling: ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
ਹੁਣ ਮੋਬਾਈਲ ਨੈੱਟਵਰਕ ਦੀ ਸਮੱਸਿਆ ਨਹੀਂ ਰਹੇਗੀ! ਟਾਵਰਾਂ ਦੀ ਵੀ ਨਹੀਂ ਪਵੇਗੀ ਲੋੜ, ਸਿੱਧੀ ਸੈਟੇਲਾਈਟ ਕਨੈਕਟੀਵਿਟੀ 
Punjabi in Canada: ਪੰਜਾਬੀਆਂ ਦਾ ਕੈਨੇਡਾ 'ਚ ਸ਼ਰਮਨਾਕ ਕਾਰਾ! ਪੁਲਿਸ ਨੇ ਛੇ ਪੰਜਾਬੀ ਨੌਜਵਾਨ ਦਬੋਚੇ

Punjab News: ਪੰਜਾਬ 'ਚ 31 ਮਾਰਚ ਤੱਕ ਇਸ ਕੰਮ 'ਤੇ ਲੱਗੀ ਸਖਤ ਪਾਬੰਦੀ, ਇਹ ਗਲਤੀ ਪਏਗੀ ਮਹਿੰਗੀ; ਪੜ੍ਹੋ ਮਾਮਲਾ

Maha Kumbh Stampede: ਭਗਦੜ ਤੋਂ ਬਾਅਦ ਕੀਤੇ ਗਏ 5 ਵੱਡੇ ਬਦਲਾਅ, VVIP ਪਾਸ ਰੱਦ, ਗੱਡੀਆਂ ਦੀ ਐਂਟਰੀ 'ਤੇ ਵੀ ਰੋਕ

ਕਣਕ ਦੀਆਂ ਕੀਮਤਾਂ ਨੇ ਖਪਤਕਾਰਾਂ ਦੀਆਂ ਵਧਾਈਆਂ ਮੁਸ਼ਕਲਾਂ! MSP ਨਾਲੋਂ 30 ਪ੍ਰਤੀਸ਼ਤ ਮਹਿੰਗੀ ਵਿਕ ਰਹੀ

Embed widget