ਪੜਚੋਲ ਕਰੋ
Health Tips: ਸਰਦੀਆਂ 'ਚ ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਜ਼ਿਆਦਾ ਅੰਡੇ ਨਹੀਂ ਖਾਣੇ ਚਾਹੀਦੇ! ਦਿਲ ਲਈ ਖੜ੍ਹੀ ਹੋ ਸਕਦੀ ਮੁਸੀਬਤ
ਜ਼ਿਆਦਾਤਰ ਘਰਾਂ ਵਿੱਚ ਸਰਦੀਆਂ ਦੇ ਵਿੱਚ ਅੰਡੇ ਰੋਜ਼ਾਨਾ ਖਾਏ ਜਾਂਦੇ ਹਨ। ਇਸ ਨਾਲ ਸਰੀਰ ਨੂੰ ਫਾਇਦਾ ਮਿਲਦਾ ਹੈ। ਪਰ ਕੁੱਝ ਲੋਕਾਂ ਨੂੰ ਭੁੱਲ ਕੇ ਵੀ ਜ਼ਿਆਦਾ ਅੰਡਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
( Image Source : Freepik )
1/7

ਜ਼ਿਆਦਾਤਰ ਘਰਾਂ ਵਿੱਚ ਅੰਡੇ ਹਰ ਰੋਜ਼ ਖਾਏ ਜਾਂਦੇ ਹਨ। ਅੰਡੇ ਪ੍ਰੋਟੀਨ, ਵਿਟਾਮਿਨ ਬੀ2 (ਰਾਇਬੋਫਲੇਵਿਨ), ਵਿਟਾਮਿਨ ਬੀ12, ਵਿਟਾਮਿਨ ਡੀ, ਕੋਲੀਨ, ਆਇਰਨ ਅਤੇ ਫੋਲੇਟ ਸਮੇਤ ਕਈ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
2/7

ਅਮਰੀਕਨ ਹਾਰਟ ਐਸੋਸੀਏਸ਼ਨ (AHA) ਦੇ ਅਨੁਸਾਰ, ਅੰਡੇ ਵਿੱਚ ਕੋਲੇਸਟ੍ਰੋਲ ਹੁੰਦਾ ਹੈ, ਜੋ ਕਿ ਕੁਦਰਤੀ ਤੌਰ 'ਤੇ 'ਮਾੜਾ' ਨਹੀਂ ਹੈ। ਕਿਉਂਕਿ ਤੁਹਾਡੇ ਸਰੀਰ ਨੂੰ ਸੈੱਲ ਬਣਾਉਣ ਅਤੇ ਵਿਟਾਮਿਨ ਅਤੇ ਹੋਰ ਹਾਰਮੋਨ ਬਣਾਉਣ ਲਈ ਇਸਦੀ ਲੋੜ ਹੁੰਦੀ ਹੈ। ਅੱਜ ਕੱਲ੍ਹ ਬਾਜ਼ਾਰਾਂ ਦੇ ਵਿੱਚ ਨਕਲੀ ਅੰਡੇ ਵੀ ਵਿੱਕ ਰਹੇ ਹਨ। ਜੋ ਸਾਡੀ ਸਿਹਤ ਨੂੰ ਖਰਾਬ ਕਰ ਸਕਦੇ ਹਨ।
Published at : 16 Jan 2024 08:08 AM (IST)
ਹੋਰ ਵੇਖੋ





















