ਪੜਚੋਲ ਕਰੋ
(Source: ECI/ABP News)
Kapil Sharma Look : ਸਰਦੀਆਂ ਦੇ ਦਿਨਾਂ 'ਚ ਸਟਾਈਲਿਸ਼ ਦਿਖਣ ਲਈ ਕਪਿਲ ਸ਼ਰਮਾ ਦੇ ਇਨ੍ਹਾਂ ਲੁੱਕਸ ਨੂੰ ਕਰੋ ਫਾਲੋ
Kapil Sharma : ਕਪਿਲ ਸ਼ਰਮਾ ਦਾ ਨਵਾਂ ਸਟਾਈਲਿਸ਼ ਲੁੱਕ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।
![Kapil Sharma : ਕਪਿਲ ਸ਼ਰਮਾ ਦਾ ਨਵਾਂ ਸਟਾਈਲਿਸ਼ ਲੁੱਕ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।](https://feeds.abplive.com/onecms/images/uploaded-images/2023/01/15/00ca1f22b23fdaa4ccddf7025302d9a81673774488329345_original.jpg?impolicy=abp_cdn&imwidth=720)
Kapil Sharma
1/7
![Kapil Sharma : ਕਪਿਲ ਸ਼ਰਮਾ ਦਾ ਨਵਾਂ ਸਟਾਈਲਿਸ਼ ਲੁੱਕ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।](https://feeds.abplive.com/onecms/images/uploaded-images/2023/01/15/b865ffe10519b5a39ac1a0d0e060d3f3ded45.jpg?impolicy=abp_cdn&imwidth=720)
Kapil Sharma : ਕਪਿਲ ਸ਼ਰਮਾ ਦਾ ਨਵਾਂ ਸਟਾਈਲਿਸ਼ ਲੁੱਕ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ।
2/7
![ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਦੇ ਲੁੱਕ ਦੇ ਵੀ ਲੋਕ ਦੀਵਾਨੇ ਹਨ, ਉਹ ਸੋਸ਼ਲ ਮੀਡੀਆ ਰਾਹੀਂ ਆਪਣੀ ਹਰ ਪੋਸਟ ਸ਼ੇਅਰ ਕਰਦੇ ਹਨ। ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਲੁੱਕ ਨੂੰ ਲੈ ਕੇ ਕਾਫੀ ਕਹਿਰ ਢਾਹ ਰਹੇ ਹਨ।](https://cdn.abplive.com/imagebank/default_16x9.png)
ਆਪਣੀ ਕਾਮੇਡੀ ਨਾਲ ਸਾਰਿਆਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਦੇ ਲੁੱਕ ਦੇ ਵੀ ਲੋਕ ਦੀਵਾਨੇ ਹਨ, ਉਹ ਸੋਸ਼ਲ ਮੀਡੀਆ ਰਾਹੀਂ ਆਪਣੀ ਹਰ ਪੋਸਟ ਸ਼ੇਅਰ ਕਰਦੇ ਹਨ। ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਲੁੱਕ ਨੂੰ ਲੈ ਕੇ ਕਾਫੀ ਕਹਿਰ ਢਾਹ ਰਹੇ ਹਨ।
3/7
![ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਲ ਹੀ 'ਚ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰ ਦਾ ਨਵਾਂ ਸਟਾਈਲਿਸ਼ ਲੁੱਕ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ।](https://cdn.abplive.com/imagebank/default_16x9.png)
ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਹਾਲ ਹੀ 'ਚ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਅਦਾਕਾਰ ਦਾ ਨਵਾਂ ਸਟਾਈਲਿਸ਼ ਲੁੱਕ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਿਹਾ ਹੈ।
4/7
![ਫ਼ੈਨਜ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਤੁਸੀਂ ਵੀ ਅਭਿਨੇਤਾ ਦੇ ਅਜਿਹੇ ਪਹਿਰਾਵੇ ਤੋਂ ਪ੍ਰੇਰਨਾ ਲੈ ਸਕਦੇ ਹੋ।](https://cdn.abplive.com/imagebank/default_16x9.png)
ਫ਼ੈਨਜ ਇਨ੍ਹਾਂ ਤਸਵੀਰਾਂ 'ਤੇ ਕੁਮੈਂਟ ਕਰਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਤੁਸੀਂ ਵੀ ਅਭਿਨੇਤਾ ਦੇ ਅਜਿਹੇ ਪਹਿਰਾਵੇ ਤੋਂ ਪ੍ਰੇਰਨਾ ਲੈ ਸਕਦੇ ਹੋ।
5/7
![ਸਰਦੀਆਂ ਵਿੱਚ ਸਟਾਈਲਿਸ਼ ਦਿਖਣ ਲਈ ਤੁਸੀਂ ਕਪਿਲ ਸ਼ਰਮਾ ਦੀ ਲੁੱਕ ਨੂੰ ਵੀ ਰੀਕ੍ਰਿਏਟ ਕਰ ਸਕਦੇ ਹੋ। ਕਪਿਲ ਐਨਕਾਂ ਪਾ ਕੇ ਕਾਫੀ ਪੋਜ਼ ਦੇ ਰਹੇ ਹਨ।](https://cdn.abplive.com/imagebank/default_16x9.png)
ਸਰਦੀਆਂ ਵਿੱਚ ਸਟਾਈਲਿਸ਼ ਦਿਖਣ ਲਈ ਤੁਸੀਂ ਕਪਿਲ ਸ਼ਰਮਾ ਦੀ ਲੁੱਕ ਨੂੰ ਵੀ ਰੀਕ੍ਰਿਏਟ ਕਰ ਸਕਦੇ ਹੋ। ਕਪਿਲ ਐਨਕਾਂ ਪਾ ਕੇ ਕਾਫੀ ਪੋਜ਼ ਦੇ ਰਹੇ ਹਨ।
6/7
![ਇਸ ਤੋਂ ਪਹਿਲਾਂ ਵੀ ਕਪਿਲ ਨੇ ਕੋਟ-ਪੈਂਟ ਪਹਿਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੇ ਸਨ। ਪਾਰਟੀ ਜਾਂ ਵਿਆਹ 'ਤੇ ਜਾਣ ਲਈ ਇਸ ਤਰ੍ਹਾਂ ਦੀ ਦਿੱਖ ਤੁਹਾਡੇ ਲਈ ਸਹੀ ਸਾਬਤ ਹੋ ਸਕਦੀ ਹੈ।](https://cdn.abplive.com/imagebank/default_16x9.png)
ਇਸ ਤੋਂ ਪਹਿਲਾਂ ਵੀ ਕਪਿਲ ਨੇ ਕੋਟ-ਪੈਂਟ ਪਹਿਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਜਿਸ 'ਚ ਉਹ ਕਾਫੀ ਖੂਬਸੂਰਤ ਲੱਗ ਰਹੇ ਸਨ। ਪਾਰਟੀ ਜਾਂ ਵਿਆਹ 'ਤੇ ਜਾਣ ਲਈ ਇਸ ਤਰ੍ਹਾਂ ਦੀ ਦਿੱਖ ਤੁਹਾਡੇ ਲਈ ਸਹੀ ਸਾਬਤ ਹੋ ਸਕਦੀ ਹੈ।
7/7
![ਕਾਮੇਡੀਅਨ ਦੀ ਹਰ ਪੋਸਟ 'ਤੇ ਬਹੁਤ ਸਾਰੇ ਲਾਈਕਸ ਅਤੇ ਕਮੈਂਟ ਆਉਂਦੇ ਹਨ। ਕਪਿਲ ਸ਼ਰਮਾ ਦੇ ਲੁੱਕ ਤੋਂ ਲੈ ਕੇ ਵਿਵਹਾਰ ਤੱਕ ਫੈਨਜ਼ ਕਪਿਲ ਸ਼ਰਮਾ ਨੂੰ ਕਾਫੀ ਪਸੰਦ ਕਰਦੇ ਹਨ।](https://cdn.abplive.com/imagebank/default_16x9.png)
ਕਾਮੇਡੀਅਨ ਦੀ ਹਰ ਪੋਸਟ 'ਤੇ ਬਹੁਤ ਸਾਰੇ ਲਾਈਕਸ ਅਤੇ ਕਮੈਂਟ ਆਉਂਦੇ ਹਨ। ਕਪਿਲ ਸ਼ਰਮਾ ਦੇ ਲੁੱਕ ਤੋਂ ਲੈ ਕੇ ਵਿਵਹਾਰ ਤੱਕ ਫੈਨਜ਼ ਕਪਿਲ ਸ਼ਰਮਾ ਨੂੰ ਕਾਫੀ ਪਸੰਦ ਕਰਦੇ ਹਨ।
Published at : 15 Jan 2023 02:51 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)