ਪੜਚੋਲ ਕਰੋ
Home Tips: ਘੜੇ 'ਚ ਪਾਣੀ ਰੱਖਣ ਕਾਰਨ ਜਮ੍ਹਾ ਹੋ ਗਈ ਕਾਈ, ਇੰਝ ਕਰੋ ਆਸਾਨ ਢੰਗ ਦੇ ਨਾਲ ਸਫਾਈ
Ghade: ਗਰਮੀਆਂ ਦੇ ਮੌਸਮ ਦੇ ਵਿੱਚ ਠੰਡੇ ਪਾਣੀ ਦਾ ਸੇਵਨ ਵੱਧ ਜਾਂਦਾ ਹੈ। ਜਿਸ ਕਰਕੇ ਲੋਕ ਠੰਡਾ ਪਾਣੀ ਪੀਣ ਲਈ ਫਰਿੱਜ ਦਾ ਸਹਾਰਾ ਲੈਂਦੇ ਹਨ। ਜ਼ਿਆਦਾਤਰ ਲੋਕ ਫਰਿੱਜ 'ਚ ਪਾਣੀ ਭਰ ਕੇ ਰੱਖਦੇ ਹਨ ਤਾਂ ਜੋ ਠੰਡਾ ਪਾਣੀ ਪੀ ਕੇ ਗਰਮੀ ਤੋਂ ਰਾਹਤ ਪਾਈ
image source: google
1/6

ਪਰ ਫਰਿੱਜ ਵਾਲਾ ਠੰਡਾ ਪਾਣੀ ਸਿਹਤ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦਾ ਹੈ। ਇਸ ਲਈ ਅੱਜ ਕੱਲ੍ਹ ਲੋਕ ਮਿੱਟੀ ਦੇ ਬਰਤਨ ਵਾਲਾ ਪਾਣੀ ਪੀਂਦੇ ਹਨ। ਜਿਸ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਗਰਮੀ ਦੇ ਮੌਸਮ ਵਿੱਚ ਘੜੇ ਦੀ ਮੰਗ ਵੱਧ ਜਾਂਦੀ ਹੈ। ਘੜੇ ਵਾਲਾ ਪਾਣੀ ਪੀਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
2/6

ਗਰਮੀਆਂ ਦੇ ਮੌਸਮ ਵਿੱਚ ਘੜੇ ਦਾ ਪਾਣੀ ਪੀਣਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਅੱਜ ਵੀ ਲੋਕ ਮਿੱਟੀ ਦੇ ਬਰਤਨ ਵਿੱਚ ਖਾਣਾ ਤਿਆਰ ਕਰਦੇ ਹਨ। ਹਾਲਾਂਕਿ, ਨਿਯਮਿਤ ਤੌਰ 'ਤੇ ਉਨ੍ਹਾਂ ਦੀ ਸਫਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕਈ ਵਾਰ ਘੜੇ ਵਿੱਚ ਪਾਣੀ ਲਗਾਤਾਰ ਭਰਨ ਕਾਰਨ ਇਸ ਦੇ ਅੰਦਰ ਗੰਦਗੀ ਜਾਂ ਕਾਈ ਜਮ੍ਹਾਂ ਹੋ ਜਾਂਦੀ ਹੈ। ਇਹ ਨੁਕਸਾਨਦੇਹ ਹੋ ਸਕਦੇ ਹਨ।
Published at : 27 Apr 2024 05:52 PM (IST)
ਹੋਰ ਵੇਖੋ





















