ਪੜਚੋਲ ਕਰੋ
Marriage ਤੋਂ ਪਹਿਲਾਂ ਪਾਰਟਨਰ ਨਾਲ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਆਹ Destination ਆਵੇਗੀ ਤੁਹਾਡੇ ਕੰਮ
Travel: ਜੇਕਰ ਤੁਸੀਂ ਵੀ ਵਿਆਹ ਤੋਂ ਪਹਿਲਾਂ ਆਪਣੇ ਪਾਰਟਨਰ ਨਾਲ ਕਿਸੇ ਚੰਗੀ ਜਗ੍ਹਾ 'ਤੇ ਘੁੰਮਣ ਲਈ ਜਾਣਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਥਾਵਾਂ ਤੁਹਾਡੇ ਲਈ ਸਭ ਤੋਂ ਵਧੀਆ ਸਾਬਤ ਹੋਣਗੀਆਂ।
Couples Trip
1/6

ਜੇਕਰ ਤੁਸੀਂ ਵੀ ਵਿਆਹ ਤੋਂ ਪਹਿਲਾਂ ਆਪਣੇ ਪਾਰਟਨਰ ਨਾਲ ਕਿਸੇ ਚੰਗੀ ਜਗ੍ਹਾ 'ਤੇ ਜਾਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਤੁਸੀਂ ਇਹਨਾਂ ਥਾਵਾਂ 'ਤੇ ਜਾ ਸਕਦੇ ਹੋ।
2/6

ਵਿਆਹ ਤੋਂ ਪਹਿਲਾਂ ਤੁਸੀਂ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਜਾ ਸਕਦੇ ਹੋ। ਇਹ ਇੱਕ ਖੂਬਸੂਰਤ ਹਿੱਲ ਸਟੇਸ਼ਨ ਹੈ, ਜਿੱਥੇ ਤੁਸੀਂ ਕੁਝ ਯਾਦਗਾਰ ਪਲ ਬਿਤਾ ਸਕਦੇ ਹੋ।
3/6

ਕਸੌਲੀ ਵੀ ਕਪਲਸ ਲਈ ਦੇਖਣ ਵਾਲੀ ਜਗ੍ਹਾ ਹੈ। ਇਹ ਹਿਮਾਚਲ ਪ੍ਰਦੇਸ਼ ਦਾ ਇੱਕ ਖੂਬਸੂਰਤ ਹਿੱਲ ਸਟੇਸ਼ਨ ਹੈ, ਜਿੱਥੇ ਹਜ਼ਾਰਾਂ ਕਪਲ Enjoy ਕਰਨ ਜਾਂਦੇ ਹਨ।
4/6

ਹਿਮਾਚਲ ਪ੍ਰਦੇਸ਼ ਦੇ ਇੱਕ ਹੋਰ ਹਿੱਲ ਸਟੇਸ਼ਨ ਨਾਲਾਗੜ੍ਹ ਦੀ ਸੁੰਦਰਤਾ ਤੁਹਾਡਾ ਦਿਲ ਜਿੱਤ ਲਵੇਗੀ। ਇੱਥੇ ਤੁਸੀਂ ਆਪਣੇ ਸਾਥੀ ਨਾਲ ਪਿਆਰ ਭਰੇ ਪਲ ਬਿਤਾ ਸਕਦੇ ਹੋ।
5/6

ਤਾਮਿਲਨਾਡੂ ਵਿੱਚ ਕਪਲਸ ਲਈ ਸੋਹਣਾ ਹਿੱਲ ਸਟੇਸ਼ਨ ਊਟੀ ਹੈ। ਇਹ ਨੀਲਗਿਰੀ ਪਹਾੜੀਆਂ 'ਤੇ ਸਥਿਤ ਹੈ, ਜਿੱਥੇ ਦਾ ਨਜ਼ਾਰਾ ਸੱਚਮੁੱਚ ਦੇਖਣ ਵਾਲਾ ਹੈ।
6/6

ਤੁਸੀਂ ਆਪਣੇ ਪਾਰਟਨਰ ਦੇ ਨਾਲ ਕੇਰਲ ਦਾ ਅਲੇੱਪੀ ਦੇਖਣ ਜਾ ਸਕਦੇ ਹੋ। ਨਾਰੀਅਲ ਦੇ ਰੁੱਖਾਂ ਨਾਲ ਘਿਰੀ ਜਗ੍ਹਾ, ਹਾਊਸਬੋਟ ਕ੍ਰੂਜ਼ ਅਤੇ ਉੱਥੋਂ ਦੀ ਸੁੰਦਰਤਾ ਤੁਹਾਡਾ ਦਿਲ ਜਿੱਤ ਲਵੇਗੀ।
Published at : 04 Sep 2024 05:40 AM (IST)
View More
Advertisement
Advertisement





















