ਪੜਚੋਲ ਕਰੋ

Honeymoon Destinations : ਮਈ ਜੂਨ 'ਚ ਹੋ ਰਿਹਾ ਵਿਆਹ, ਤਾਂ ਇੱਥੇ ਮਨਾਓ ਹਨੀਮੂਨ, ਲਾਈਫਟਾਈਮ ਯਾਦ ਰਹੇਗੀ ਇੱਕ-ਇੱਕ ਗੱਲ

ਵਿਆਹ ਤੋਂ ਬਾਅਦ ਹਨੀਮੂਨ 'ਤੇ ਜਾਣਾ ਸਭ ਤੋਂ ਸਪੈਸ਼ਲ ਮੋਮੈਂਟ ਹੁੰਦਾ ਹੈ। ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਹਨੀਮੂਨ ਪਲੈਨ ਕਰ ਰਹੇ ਹੋ, ਤਾਂ ਭਾਰਤ ਵਿੱਚ 5 ਸਥਾਨ ਸਭ ਤੋਂ ਵਧੀਆ ਹਨ। ਇਹ ਟਿਕਾਣੇ ਬਹੁਤ ਖੂਬਸੂਰਤ ਹਨ ਅਤੇ ਬਜਟ ਵਿੱਚ ਵੀ।

honeymoon destinations

1/5
Lakshadweep: ਜੇਕਰ ਤੁਸੀਂ ਸਮੁੰਦਰ ਦੇ ਕੰਢੇ ਹਨੀਮੂਨ ਮਨਾਉਣ ਦਾ ਪਲਾਨ ਕਰ ਰਹੇ ਹੋ, ਤਾਂ ਲਕਸ਼ਦੀਪ ਤੋਂ ਵੱਧ ਖੂਬਸੂਰਤ ਹੋਰ ਕੁਝ ਨਹੀਂ ਹੋ ਸਕਦਾ। ਇੱਥੇ ਤੁਸੀਂ ਵਾਟਰ ਸਪੋਰਟਸ ਐਕਟੀਵਿਟੀਜ਼ ਦਾ ਵੀ ਪੂਰਾ ਆਨੰਦ ਲੈ ਸਕਦੇ ਹੋ। ਇੱਥੇ ਮਿਨੀਕੋਏ ਆਈਲੈਂਡ, ਅਗੱਤੀ ਟਾਪੂ, ਬਾਂਗਰਾਮ ਆਈਲੈਂਡ, ਕਾਵਰੱਤੀ ਟਾਪੂ, ਕਲਪੇਨੀ ਆਈਲੈਂਡ ਅਤੇ ਅਮੀਨਦੀਵੀ ਟਾਪੂ ਨੂੰ ਐਕਸਪਲੋਰ ਕਰਨਾ ਆਪਣੇ ਆਪ ਵਿੱਚ ਸਭ ਤੋਂ ਰੋਮਾਂਚਕ ਹੁੰਦਾ ਹੈ।

2/5
Dalhousie: ਹਿਮਾਚਲ ਪ੍ਰਦੇਸ਼ ਦਾ ਡਲਹੌਜ਼ੀ ਗਰਮੀਆਂ ਵਿੱਚ ਹਨੀਮੂਨ ਲਈ ਸੰਪੂਰਨ ਸਥਾਨਾਂ ਵਿੱਚੋਂ ਇੱਕ ਹੈ। ਬਰਫ਼ ਨਾਲ ਢਕੇ ਹੋਏ ਦੇਵਦਾਰ ਦੇ ਦਰੱਖਤਾਂ ਅਤੇ ਚਾਹ ਦੇ ਬਾਗਾਂ ਦੀ ਮਹਿਕ ਤੁਹਾਡੀ ਯਾਤਰਾ ਵਿੱਚ ਜਾਨ ਪਾ ਦਿੰਦੀ ਹੈ। ਇੱਥੇ ਆਉਣਾ ਅਤੇ ਸਟਾਰ ਵਿਲੇਜ ਫਨ ਐਂਡ ਫੂਡ ਕੈਫੇ ਜਾਣਾ ਆਪਣੇ ਆਪ ਵਿੱਚ ਖਾਸ ਹੈ। ਕਲਾਟੌਪ ਖਜਿਆਰ ਸੈੰਕਚੂਅਰੀ, ਸੇਂਟ ਫਰਾਂਸਿਸ ਚਰਚ ਅਤੇ ਸੇਂਟ ਜੌਹਨ ਚਰਚ ਵੀ ਕਾਫੀ ਮਸ਼ਹੂਰ ਸਥਾਨ ਹਨ।

3/5
ਔਲੀ, ਉਤਰਾਖੰਡ: ਸਰਦੀਆਂ ਵਿੱਚ ਹਿਮਾਲੀਅਨ ਸਕੀ ਰਿਜ਼ੋਰਟ ਜਿੰਨਾ ਸੁੰਦਰ ਹੁੰਦਾ ਹੈ, ਗਰਮੀਆਂ ਵਿੱਚ ਇਸਦੀ ਸੁੰਦਰਤਾ ਹੋਰ ਵੀ ਵੱਧ ਜਾਂਦੀ ਹੈ। ਇਹ ਸਥਾਨ ਕੁਦਰਤ ਦੀ ਸੈਰ, ਟ੍ਰੈਕਿੰਗ, ਕੈਂਪਿੰਗ ਲਈ ਖਾਸ ਹੈ। ਪਾਰਟਨਰ ਨਾਲ ਰੋਮਾਂਟਿਕ ਹੋਣ ਲਈ ਇਹ ਜਗ੍ਹਾ ਬਹੁਤ ਚੰਗੀ ਮੰਨੀ ਜਾਂਦੀ ਹੈ।

4/5
ਨੈਨੀਤਾਲ: ਹਿੱਲ ਸਟੇਸ਼ਨ ਨੈਨੀਤਾਲ ਵੀ ਗਰਮੀਆਂ ਵਿੱਚ ਹਨੀਮੂਨ ਲਈ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ ਹੈ। ਪਹਾੜਾਂ ਨਾਲ ਘਿਰੀ ਇਹ ਜਗ੍ਹਾ ਬਹੁਤ ਖੂਬਸੂਰਤ ਹੈ। ਦਿੱਲੀ ਤੋਂ ਇੱਥੋਂ ਦੀ ਦੂਰੀ ਸਿਰਫ਼ 337 ਕਿਲੋਮੀਟਰ ਹੈ। ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਰੋਮਾਂਟਿਕ ਸਮਾਂ ਬਿਤਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੈਨੀਤਾਲ ਨੂੰ ਚੁਣ ਸਕਦੇ ਹੋ।

5/5
ਗੁਲਮਰਗ: ਜੇਕਰ ਹਨੀਮੂਨ ਮਨਾਉਣ ਦੀ ਯੋਜਨਾ ਹੈ ਤਾਂ ਗੁਲਮਰਗ ਸਭ ਤੋਂ ਰੋਮਾਂਟਿਕ ਸਥਾਨਾਂ ਵਿੱਚੋਂ ਇੱਕ ਹੈ। ਇੱਥੇ ਆਉਣਾ ਹਰ ਪਲ ਨੂੰ ਖਾਸ ਬਣਾਉਂਦਾ ਹੈ। ਰੋਮਾਂਸ ਲਈ ਇੱਥੋਂ ਦੇ ਫਲੋਟਿੰਗ ਰਿਜ਼ੋਰਟ ਬਹੁਤ ਖਾਸ ਹਨ। ਇਹ ਜਗ੍ਹਾ ਡੇਟ ਨਾਈਟ ਲਈ ਵੀ ਸਹੀ ਹੈ।

ਹੋਰ ਜਾਣੋ ਯਾਤਰਾ

View More
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1-07-2024)

Bel Friuts : ਜਾਣੋ ਕੀ ਹਨ ਬੇਲ ਦਾ ਸ਼ਰਬਤ ਪੀਣ ਦੇ ਫਾਇਦੇ

School Open: ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਬਦਲਾਅ

Team India: ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
Advertisement
ABP Premium

ਵੀਡੀਓਜ਼

Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1-07-2024)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (1-07-2024)
Bel Friuts : ਜਾਣੋ ਕੀ ਹਨ ਬੇਲ ਦਾ ਸ਼ਰਬਤ ਪੀਣ ਦੇ ਫਾਇਦੇ
Bel Friuts : ਜਾਣੋ ਕੀ ਹਨ ਬੇਲ ਦਾ ਸ਼ਰਬਤ ਪੀਣ ਦੇ ਫਾਇਦੇ
School Open: ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਬਦਲਾਅ
School Open: ਅੱਜ ਖੁੱਲ੍ਹਣਗੇ ਪੰਜਾਬ ਅਤੇ ਚੰਡੀਗੜ੍ਹ ਦੇ ਸਕੂਲ? ਮਿਡ-ਡੇ ਮੀਲ 'ਚ ਵੀ ਹੋਇਆ ਬਦਲਾਅ
Team India: ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ! ਟੀ-20 ਵਿਸ਼ਵ ਕੱਪ ਦੇ ਸਿਰਫ਼ 6 ਖਿਡਾਰੀਆਂ ਨੂੰ ਮਿਲੀ ਥਾਂ
Coffee In High BP: ਤੁਸੀਂ ਵੀ ਹਾਈ ਬੀਪੀ ਦੇ ਮਰੀਜ਼ ਹੋ ਕੇ ਪੀਂਦੇ ਹੋ ਕੌਫੀ, ਤਾਂ ਜਾਣ ਲਓ ਇਸ ਦੇ ਨੁਕਸਾਨ

Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ

Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ

SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!

Embed widget