ਪੜਚੋਲ ਕਰੋ
Shimla Rain: ਸ਼ਿਮਲਾ ਵਿੱਚ ਮੀਂਹ ਪੈਣ ਕਾਰਨ ਮੌਸਮ ਹੋਇਆ ਠੰਢਾ, ਸੈਲਾਨੀ ਲੈ ਰਹੇ ਮੌਸਮ ਦਾ ਮਜ਼ਾ
Shimla_Rain__(3)
1/9

ਆਖਰਕਾਰ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲ ਹੀ ਗਈ। ਦੇਸ਼ ਦੇ ਹਰਿਆਣਾ, ਪੰਜਾਬ ਅਤੇ ਹਿਮਾਚਲ 'ਚ ਮੌਨਸੂਨ ਦੀ ਸ਼ੁਰੂਆਤ ਹੋ ਗਈ ਹੈ।
2/9

ਸਾਵਨ ਦੇ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਤਿੰਨੋਂ ਸੂਬਿਆਂ 'ਚ ਝਮਾਝਮ ਬਾਰਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਹਿਮਾਚਲ ਦੇ ਸ਼ਿਮਲਾ 'ਚ ਵੀ ਜ਼ੋੋਰਦਾਰ ਬਾਰਸ਼ ਹੋ ਰਹੀ ਹੈ।
3/9

ਹਿਮਾਚਲ 'ਚ ਹੋ ਰਹੀ ਲਗਾਤਾਰ ਬਾਰਸ਼ ਕਰਕੇ ਗੁਆਢੀ ਸੂਬਿਆਂ ਦੀਆਂ ਨਦੀਆਂ 'ਚ ਪਾਣੀ ਦਾ ਪੱਧਰ ਕਾਫ਼ੀ ਜ਼ਿਆਦਾ ਹੋ ਗਿਆ ਹੈ। ਨਾਲ ਹੀ ਕਈ ਥਾਂਵਾਂ 'ਤੇ ਹੜ੍ਹ ਜਿਹੇ ਹਾਲਾਤ ਵੀ ਬਣ ਗਏ ਹਨ।
4/9

ਸ਼ਿਮਲਾ 'ਚ ਹੋਈ ਬਾਰਸ਼ ਦੇ ਨਾਲ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਮੌਸਮ ਵੀ ਠੰਢਾ ਹੋ ਗਿਆ ਹੈ।
5/9

ਨਾਲ ਹੀ ਸ਼ਿਮਲਾ 'ਚ ਧੁੰਦ ਦੀ ਚਾਦਰ ਨਜ਼ਰ ਆਉਣ ਲੱਗੀ ਹੈ। ਇੱਥੇ ਘੁੰਮਣ ਆਏ ਸੈਲਾਨੀ ਸੁਹਾਵਣੇ ਮੌਸਮ ਦਾ ਅਨੰਦ ਲੈ ਰਹੇ ਹਨ।
6/9

ਸ਼ਿਮਲਾ ਵਿੱਚ ਮੀਂਹ
7/9

ਸ਼ਿਮਲਾ ਵਿੱਚ ਮੀਂਹ
8/9

ਸ਼ਿਮਲਾ ਵਿੱਚ ਮੀਂਹ
9/9

ਸ਼ਿਮਲਾ ਵਿੱਚ ਮੀਂਹ
Published at : 20 Jul 2021 06:27 PM (IST)
ਹੋਰ ਵੇਖੋ





















