ਪੜਚੋਲ ਕਰੋ
ਸਿੰਘੂ ਬਾਰਡਰ 'ਤੇ ਹੁਣ ਕਿਸਾਨਾਂ ਨੇ ਕੀਤੇ ਪੱਕੇ ਪ੍ਰਬੰਧ, ਮੀਂਹ, ਹਨ੍ਹੇਰੀ ਤੇ ਝੱਖੜ ਤਾਂ ਨੇੜੇ ਵੀ ਨਹੀਂ ਆਉਣਗੇ
ਸਿੰਘੂ ਬਾਰਡਰ ਕਿਸਾਨ
1/7

ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਸਣੇ ਕਈ ਰਾਜਾਂ ਦੇ ਕਿਸਾਨ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ। ਵੱਧ ਰਹੀ ਗਰਮੀ ਤੇ ਲੰਬੇ ਸਮੇਂ ਦੇ ਅੰਦੋਲਨ ਦੇ ਮੱਦੇਨਜ਼ਰ, ਕਿਸਾਨਾਂ ਨੇ ਸਰਹੱਦ 'ਤੇ ਅਸਥਾਈ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ।
2/7

ਇਹ 20 ਤੋਂ 25 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਹਨ। ਇਨ੍ਹਾਂ ਅਸਥਾਈ ਘਰਾਂ 'ਚ, ਕਿਸਾਨਾਂ ਨੇ ਟੀਵੀ, ਫਰਿੱਜ ਤੇ ਏਸੀ ਤੋਂ ਲੈ ਕੇ ਸਾਰੀਆਂ ਜਰੂਰਤਾਂ ਲਈ ਸਹੂਲਤਾਂ ਇਕੱਠੀਆਂ ਕਰ ਲਈਆਂ ਹਨ।
Published at : 24 Mar 2021 03:27 PM (IST)
ਹੋਰ ਵੇਖੋ





















