ਪੜਚੋਲ ਕਰੋ
G-20 Summit: ਜੋ ਬਿਡੇਨ, ਰਿਸ਼ੀ ਸੁਨਕ ਅਤੇ ਜਸਟਿਨ ਟਰੂਡੋ ਸਮੇਤ ਇਹ ਦਿੱਗਜ ਨੇਤਾ ਪਹੁੰਚੇ ਦਿੱਲੀ, ਵੇਖੋ ਤਸਵੀਰਾਂ
G-20 Summit 2023: ਭਾਰਤ 'ਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਅਤੇ ਹੌਲੀ-ਹੌਲੀ ਮਹਿਮਾਨ ਆਉਣੇ ਸ਼ੁਰੂ ਹੋ ਗਏ ਹਨ।
G 20 Summit
1/10

ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਜੀ-20 ਸੰਮੇਲਨ ਲਈ ਸ਼ੁੱਕਰਵਾਰ (8 ਸਤੰਬਰ) ਨੂੰ ਭਾਰਤ ਪਹੁੰਚ ਗਏ ਹਨ। ਕੇਂਦਰੀ ਮੰਤਰੀ (ਸੇਵਾਮੁਕਤ) ਜਨਰਲ ਵੀ ਕੇ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।
2/10

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਜੀ-20 ਸੰਮੇਲਨ ਲਈ ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ। ਹਵਾਈ ਅੱਡੇ 'ਤੇ ਕੇਂਦਰੀ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਉਨ੍ਹਾਂ ਦਾ ਸਵਾਗਤ ਕੀਤਾ।
Published at : 08 Sep 2023 10:35 PM (IST)
ਹੋਰ ਵੇਖੋ





















