ਪੜਚੋਲ ਕਰੋ
Solar Rooftop Scheme: ਨਾ ਜਾਵੇਗੀ ਬਿਜਲੀ, ਨਾ ਕਦੇ ਆਵੇਗਾ ਬਿੱਲ...ਨਾਲ ਹੀ ਹੋਵੇਗੀ ਕਮਾਈ, ਵਰਤੋਂ ਇਹ ਸਕੀਮ
Solar Rooftop Subsidy Scheme: ਜਾਣਕਾਰੀ ਦੀ ਘਾਟ ਕਾਰਨ ਲੋਕ ਸਰਕਾਰ ਦੀਆਂ ਕਈ ਸ਼ਾਨਦਾਰ ਸਕੀਮਾਂ ਦਾ ਲਾਭ ਨਹੀਂ ਲੈ ਪਾ ਰਹੇ ਹਨ। ਸੋਲਰ ਰੂਫ਼ਟਾਪ ਸਕੀਮ ਵੀ ਅਜਿਹੀ ਹੀ ਇੱਕ ਸਕੀਮ ਹੈ।
Solar Scheme
1/8

ਹਰ ਸਾਲ ਗਰਮੀ ਵੱਧ ਰਹੀ ਹੈ ਅਤੇ ਇਸ ਕਾਰਨ ਹਰ ਘਰ ਵਿੱਚ ਏ.ਸੀ., ਫਰਿੱਜ ਵਰਗੇ ਉਪਕਰਨ ਆਮ ਹੋ ਗਏ ਹਨ। ਜਿਵੇਂ-ਜਿਵੇਂ ਇਨ੍ਹਾਂ ਉਪਕਰਨਾਂ ਦੀ ਵਰਤੋਂ ਵੱਧ ਰਹੀ ਹੈ, ਉਵੇਂ ਹੀ ਲੋਕਾਂ 'ਤੇ ਬਿਜਲੀ ਦੇ ਬਿੱਲਾਂ ਦਾ ਬੋਝ ਵੀ ਵੱਧ ਰਿਹਾ ਹੈ।
2/8

ਇੱਕ ਹੋਰ ਵੱਡੀ ਸਮੱਸਿਆ ਬਿਜਲੀ ਦੇ ਕੱਟ ਲੱਗਣ ਦੀ ਆਉਂਦੀ ਹੈ। ਗਰਮੀਆਂ ਵਿੱਚ ਬਿਜਲੀ ਦੀ ਖਪਤ ਬਹੁਤ ਵੱਧ ਜਾਂਦੀ ਹੈ, ਜਿਸ ਨਾਲ ਬਿਜਲੀ ਸਪਲਾਈ ’ਤੇ ਦਬਾਅ ਵੱਧ ਜਾਂਦਾ ਹੈ। ਇਸ ਕਾਰਨ ਕਈ ਵਾਰ ਬਿਜਲੀ ਦੇ ਲੰਬੇ ਕੱਟ ਲੱਗ ਜਾਂਦੇ ਹਨ।
Published at : 29 Jul 2023 07:58 PM (IST)
ਹੋਰ ਵੇਖੋ





















