ਪੜਚੋਲ ਕਰੋ
ਕੈਪਟਨ ਨੂੰ ਮੈਡਲ ਮੋੜਨ ਆਏ ਪੈਰਾ ਖਿਡਾਰੀਆਂ ਨਾਲ ਖਿੱਚ-ਧੂਹ, ਹਿਰਾਸਤ 'ਚ ਲਏ
pera
1/9

ਅੱਜ ਪੈਰਾ ਖਿਡਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਡਲ ਮੋੜਣ ਲਈ ਚੰਡੀਗੜ੍ਹ ਪਹੁੰਚੇ। ਇਸ ਮੌਕੇ ਪੈਰਾ ਖਿਡਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
2/9

ਇਸ ਤੋਂ ਪਹਿਲਾਂ ਖਿਡਾਰੀਆਂ ਨੇ ਪੁਲਿਸ ਵੱਲੋਂ ਰੋਕਣ ਲਈ ਲਾਏ ਬੈਰੀਕੇਡ ਤੋੜ ਦਿੱਤੇ। ਇੱਥੇ ਪੁਲਿਸ ਨਾਲ ਖਿੱਚ-ਧੂਹ ਵੀ ਹੋਈ। ਕਈ ਖਿਡਾਰੀਆਂ ਨੇ ਮੈਡਲ ਵੀ ਟੁੱਟ ਗਏ।
Published at : 24 Jun 2021 01:14 PM (IST)
Tags :
Captain Amrinder Singhਹੋਰ ਵੇਖੋ




















