ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Bahrat Band: ਬੰਦ ਦੌਰਾਨ ਸੜਕਾਂ 'ਤੇ ਜਾਮ, ਕਿਸਾਨਾਂ ਨੇ ਰੋਕੀ ਟ੍ਰੈਫਿਕ
![](https://feeds.abplive.com/onecms/images/uploaded-images/2021/03/26/c3c9892b4c691fdb3b27103c940bf143_original.jpg?impolicy=abp_cdn&imwidth=720)
1/6
![ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਅਜਿਹੇ 'ਚ ਅੱਜ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ।'](https://feeds.abplive.com/onecms/images/uploaded-images/2021/03/26/f0fcc1d5f77c820d979060e5a5a5fc6e8154d.jpg?impolicy=abp_cdn&imwidth=720)
ਖੇਤੀ ਕਾਨੂੰਨਾਂ ਖਿਲਾਫ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਅਜਿਹੇ 'ਚ ਅੱਜ ਕਿਸਾਨਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ।'
2/6
![ਇਸ ਦੇ ਬਾਵਜੂਦ ਕੁਝ ਥਾਵਾਂ 'ਤੇ ਆਵਾਜਾਈ ਦੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਕਿਸਾਨ ਰੋਕ ਰਹੇ ਹਨ।](https://feeds.abplive.com/onecms/images/uploaded-images/2021/03/26/7f5e0a4257e44acfaca76e9af36c132183a4c.jpg?impolicy=abp_cdn&imwidth=720)
ਇਸ ਦੇ ਬਾਵਜੂਦ ਕੁਝ ਥਾਵਾਂ 'ਤੇ ਆਵਾਜਾਈ ਦੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਕਿਸਾਨ ਰੋਕ ਰਹੇ ਹਨ।
3/6
![ਤਸਵੀਰਾਂ ਚੰਡੀਗੜ-ਜ਼ੀਰਕਪੁਰ-ਖਰੜ ਦੀਆਂ ਹਨ।](https://feeds.abplive.com/onecms/images/uploaded-images/2021/03/26/fbb6820ee75df5e7b9e5bc9eafd3516977851.jpg?impolicy=abp_cdn&imwidth=720)
ਤਸਵੀਰਾਂ ਚੰਡੀਗੜ-ਜ਼ੀਰਕਪੁਰ-ਖਰੜ ਦੀਆਂ ਹਨ।
4/6
![ਭਾਰਤ ਬੰਦ ਕਾਰਨ ਸੜਕਾਂ 'ਤੇ ਜਾਮ ਵੀ ਦੇਖਣ ਨੂੰ ਮਿਲ ਰਹੇ ਹਨ।](https://feeds.abplive.com/onecms/images/uploaded-images/2021/03/26/63eeee7035158f4dc41970018093f268c37f0.jpg?impolicy=abp_cdn&imwidth=720)
ਭਾਰਤ ਬੰਦ ਕਾਰਨ ਸੜਕਾਂ 'ਤੇ ਜਾਮ ਵੀ ਦੇਖਣ ਨੂੰ ਮਿਲ ਰਹੇ ਹਨ।
5/6
![ਕਿਸਾਨ ਇਸ ਬੰਦ ਨੂੰ ਹਰ ਹੀਲੇ ਸਫਲ ਬਣਾਉਣਾ ਚਾਹੁੰਦੇ ਹਨ।](https://feeds.abplive.com/onecms/images/uploaded-images/2021/03/26/e6c5908d91ae12034064ce5cd30551543ef52.jpg?impolicy=abp_cdn&imwidth=720)
ਕਿਸਾਨ ਇਸ ਬੰਦ ਨੂੰ ਹਰ ਹੀਲੇ ਸਫਲ ਬਣਾਉਣਾ ਚਾਹੁੰਦੇ ਹਨ।
6/6
![ਕਿਸਾਨ ਇਸ ਬੰਦ ਜ਼ਰੀਏ ਆਪਣਾ ਸੁਨੇਹਾ ਸਰਕਾਰ ਦੇ ਨਾਲ-ਨਾਲ ਹਰ ਦੇਸ਼ਵਾਸੀ ਤਕ ਪਹੁੰਚਾਉਣਾ ਚਾਹੁੰਦੇ ਹਨ।](https://feeds.abplive.com/onecms/images/uploaded-images/2021/03/26/96e087f58a2e127a23201e43b4e2b22bd1111.jpg?impolicy=abp_cdn&imwidth=720)
ਕਿਸਾਨ ਇਸ ਬੰਦ ਜ਼ਰੀਏ ਆਪਣਾ ਸੁਨੇਹਾ ਸਰਕਾਰ ਦੇ ਨਾਲ-ਨਾਲ ਹਰ ਦੇਸ਼ਵਾਸੀ ਤਕ ਪਹੁੰਚਾਉਣਾ ਚਾਹੁੰਦੇ ਹਨ।
Published at : 26 Mar 2021 09:10 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)