ਪੜਚੋਲ ਕਰੋ
Charanjit Singh Channi Property: ਜਾਣੋ ਕਿੰਨੀ ਜਾਇਦਾਦ ਦੇ ਮਾਲਿਕ ਚਰਨਜੀਤ ਚੰਨੀ, ਲਗਜ਼ਰੀ ਗੱਡੀਆਂ 'ਚ ਕਰਦੇ ਸਫ਼ਰ
Charanjit Singh Channi
1/6

Charanjit Singh Channi Property: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਚੋਣਾਂ ਵਿੱਚ ਨਾਮਜ਼ਦਗੀ ਭਰਨ ਸਮੇਂ ਹਲਫਨਾਮੇ ਵਿੱਚ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ। ਉਦੋਂ ਤੋਂ ਉਹ ਕਾਫੀ ਚਰਚਾ 'ਚ ਬਣੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਉਸਨੇ ਆਪਣੀ ਜ਼ਮੀਨ, ਪੈਸੇ ਤੇ ਕਾਰਾਂ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਆਓ ਜਾਣਦੇ ਹਾਂ ਚੰਨੀ ਕਿੰਨੇ ਅਮੀਰ ਹੈ ਤੇ ਹੁਣ ਕਿੰਨੀ ਦੌਲਤ ਦੇ ਮਾਲਕ ਹਨ।
2/6

ਦੱਸ ਦੇਈਏ ਕਿ ਇਸ ਹਲਫਨਾਮੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਆਪਣੀ ਅਤੇ ਆਪਣੀ ਪਤਨੀ ਦੀ ਜਾਇਦਾਦ ਦਾ ਵੇਰਵਾ ਦਿੱਤਾ ਸੀ ਜਿਸ ਅਨੁਸਾਰ ਚੰਨੀ ਕੋਲ ਕਰੀਬ 10 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ ਵਿੱਚ ਕਾਰ, ਜ਼ਮੀਨ, ਚੱਲ-ਅਚੱਲ ਜਾਇਦਾਦ ਸ਼ਾਮਲ ਹੈ।
Published at : 16 Mar 2022 11:21 AM (IST)
ਹੋਰ ਵੇਖੋ





















