ਪੜਚੋਲ ਕਰੋ
ਮੇਅਰ ਦੀ ਤਾਜਪੋਸ਼ੀ ਦੌਰਾਨ ਕੋਰੋਨਾ ਨਿਯਮ ਭੁੱਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ, ਸੈਂਕੜਿਆਂ ਦੀ ਗਿਣਤੀ 'ਚ ਕੀਤਾ ਇਕੱਠ
Manpreet_Badal_at_mayor_coronation__(2)
1/5

ਪਰ ਲੱਗਦਾ ਹੈ ਕਿ ਕੈਪਟਨ ਦੇ ਖੁਦ ਦੇ ਮੰਤਰੀ ਹੀ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨਾ ਭੁੱਲ ਗਏ ਹਨ। ਇਸ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹੁਣ ਤਾਜ਼ਾ ਮਾਮਲਾ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਜੁੜੀਆ ਹੈ। ਜਿਨ੍ਹਾਂ ਨੇ ਮੇਅਰ ਜੀ ਤਾਜਪੋਸ਼ੀ ਸਮਾਗਮ ਦੀ ਖੁਸ਼ੀ 'ਚ ਸੋਸ਼ਲ ਡਿਸਟੈਸਿੰਗ ਦੀ ਪਾਲਨਾ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸੈਂਕੜਿਆਂ ਦੀ ਗਿਣਤੀ 'ਚ ਇਕੱਠ ਕੀਤਾ।
2/5

ਸਮਾਜਿਕ ਦੂਰੀ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੇ 43 ਐਮਸੀ ਨੂੰ ਤਾਂ ਬੈਠਣਾ ਹੈ ਤਾਂ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਵੀ ਆ ਗਏ। ਨਾਲ ਹੀ ਉਨ੍ਹਾਂ ਅੱਗੇ ਕਿਹਾ ਕਿ ਇੱਕ ਵਾਰ ਫਿਰ ਕਹਿ ਰਿਹਾ ਹਾਂ ਕਿ ਸਾਵਧਾਨੀ ਜ਼ਰੂਰੀ ਹੈ।
Published at : 23 Apr 2021 01:35 PM (IST)
ਹੋਰ ਵੇਖੋ




















