ਪੜਚੋਲ ਕਰੋ
ਹਰਸਿਮਰਤ ਬਾਦਲ ਨੇ ਕਾਲਾ ਝੰਡਾ ਲਹਿਰਾ ਕਿਸਾਨਾਂ ਦੇ ਹੱਕ 'ਚ ਲਾਏ ਨਾਅਰੇ, ਵੇਖੋ ਤਸਵੀਰਾਂ
ਹਰਸਿਮਰਤ ਬਾਦਲ ਕਾਲਾ ਝੰਡੀ ਲਹਿਰਾ, ਕਿਸਾਨਾਂ ਦੇ ਸਮਰਥਨ 'ਚ ਲਾਏ ਨਾਅਰੇ, ਵੇਖੋ ਤਸਵੀਰਾਂ
1/6

ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਬਾਦਲ ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਆਪਣੀ ਦਿੱਲੀ ਰਿਹਾਇਸ਼ ਤੇ ਕਾਲਾ ਝੰਡਾ ਲਗਾਇਆ ਅਤੇ ਕਿਸਾਨਾਂ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਵੀ ਕੀਤੀ।
2/6

ਕੇਂਦਰ ਵੱਲੋਂ ਪਾਸ ਤਿੰਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ 'ਤੇ ਅੱਜ ਦੇਸ਼ ਭਰ ਵਿੱਚ ਮੋਦੀ ਸਰਕਾਰ ਖਿਲਾਫ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ।
Published at : 26 May 2021 03:32 PM (IST)
ਹੋਰ ਵੇਖੋ





















