ਪੜਚੋਲ ਕਰੋ
ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ, ਮੀਂਹ ਨੇ ਸੜਕਾਂ ਬਣਾਈਆਂ ਨਹਿਰਾਂ

1/7

ਹੁਸ਼ਿਆਰਪੁਰ 'ਚ ਪਏ ਭਾਰੀ ਮੀਂਹ ਤੋਂ ਮਗਰੋਂ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
2/7

ਕਰੀਬ ਇਕ ਘੰਟੇ ਦੀ ਬਾਰਿਸ਼ ਨੇ ਹੁਸ਼ਿਆਰਪੁਰ ਸ਼ਹਿਰ 'ਚ ਪਾਣੀ-ਪਾਣੀ ਕਰ ਦਿੱਤਾ।
3/7

ਤਸਵੀਰਾਂ 'ਚ ਦੇਖਿਆ ਜਾ ਸਕਦਾ ਕਿ ਸੜਕਾਂ ਕਿਵੇਂ ਨਹਿਰਾਂ ਦਾ ਰੂਪ ਧਾਰ ਗਈਆਂ।
4/7

ਘੰਟਾ ਘਰ ਚੌਕ, ਰੇਲਵੇ ਰੋਡ ਤੇ ਜਲੰਧਰ ਰੋਡ ਤੇ ਸੜਕਾਂ 'ਤੇ ਖੂਬ ਪਾਣੀ ਭਰ ਗਿਆ।
5/7

ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਗਰਮੀ ਪੈ ਰਹੀ ਸੀ।
6/7

ਅੱਜ ਹੋਈ ਤੇਜ਼ ਬਾਰਸ਼ ਨੇ ਮੌਸਮ ਸੁਹਾਵਣਾ ਬਣਾ ਦਿੱਤਾ।
7/7

ਬੇਸ਼ੱਕ ਗਰਮੀ ਤੋਂ ਰਾਹਤ ਮਿਲੀ ਹੈ ਪਰ ਨਾਲ ਹੀ ਸੜਕਾਂ 'ਤੇ ਖੜੇ ਪਾਣੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ।
Published at : 12 Jul 2021 03:20 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
