ਪੜਚੋਲ ਕਰੋ
(Source: Poll of Polls)
ਬਠਿੰਡਾ 'ਚ ਖਜ਼ਾਨਾ ਮੰਤਰੀ ਦਾ ਵਿਰੋਧ, ਕੱਚੇ ਮੁਲਾਜ਼ਮਾਂ ਦੀ ਪੁਲਿਸ ਨਾਲ ਧੱਕਾ ਮੁੱਕੀ
Bathinda_Clash_with_Police__(11)
1/11

ਬਠਿੰਡਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਬਠਿੰਡਾ ਪਹੁੰਚੇ।
2/11

ਇਸ ਦੌਰਾਨ ਪੰਜਾਬ ਦੇ ਖਜ਼ਾਨਾ ਮੰਤਰੀ ਦਾ ਵਿਰੋਧ ਕੀਤਾ ਗਿਆ।
3/11

ਮਨਪ੍ਰੀਤ ਬਾਦਲ ਨਵੇਂ ਬਣਾਏ ਗਏ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦੀ ਤਾਜ਼ਪੋਸ਼ੀ ਤੇ ਪਹੁੰਚ ਰਹੇ ਸੀ।
4/11

ਇਸ ਦੌਰਾਨ ਕੱਚੇ ਮੁਲਾਜ਼ਮ ਵੀ ਪਹੁੰਚ ਗਏ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲਗੇ।
5/11

ਵਿਰੋਧ ਕਰਦੇ ਮੁਲਾਜ਼ਮਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ।
6/11

ਪੁਲਿਸ ਨੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
7/11

ਬਠਿੰਡਾ 'ਚ ਖਜ਼ਾਨਾ ਮੰਤਰੀ ਦਾ ਵਿਰੋਧ
8/11

ਬਠਿੰਡਾ 'ਚ ਖਜ਼ਾਨਾ ਮੰਤਰੀ ਦਾ ਵਿਰੋਧ
9/11

ਬਠਿੰਡਾ 'ਚ ਖਜ਼ਾਨਾ ਮੰਤਰੀ ਦਾ ਵਿਰੋਧ
10/11

ਬਠਿੰਡਾ 'ਚ ਖਜ਼ਾਨਾ ਮੰਤਰੀ ਦਾ ਵਿਰੋਧ
11/11

ਬਠਿੰਡਾ 'ਚ ਖਜ਼ਾਨਾ ਮੰਤਰੀ ਦਾ ਵਿਰੋਧ
Published at : 24 Jul 2021 01:51 PM (IST)
ਹੋਰ ਵੇਖੋ
Advertisement
Advertisement





















