ਪੜਚੋਲ ਕਰੋ
Modi Birthday: ਮੋਦੀ ਦੇ ਜਨਮ ਦਿਨ ਮੌਕੇ ਯੂਥ ਕਾਂਗਰਸ ਦੇ ਵਰਕਰਾਂ ਨੇ ਵੇਚੇ ਚਾਹ-ਪਕੌੜੇ, ਜਾਣੋ ਕਾਰਨ
Youth_Congress_workers_on_Modi_Birthday
1/6

ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ 71ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਦੇ ਨਾਲ ਹੀ ਵੱਖ-ਵੱਖ ਥਾਂਵਾਂ 'ਤੇ ਉਨ੍ਹਾਂ ਲਈ ਜਸ਼ਨ ਮਨਾਏ ਜਾ ਰਹੇ ਹਨ।
2/6

ਜਿੱਥੇ ਇੱਕ ਪਾਸੇ ਮੋਦੀ ਦੇ ਫੈਨਸ ਉਨ੍ਹਾਂ ਦੇ ਜਨਮ ਦਿਨ ਮੌਕੇ ਵਖੋ ਵਖਰੇ ਢੰਗ ਨਾਲ ਜਸ਼ਨ ਮਨਾ ਰਹੇ ਹਨ। ਅਜਿਹੇ 'ਚ ਚੰਡੀਗੜ੍ਹ ਵਿਖੇ ਯੂਥ ਕਾਂਗਰਸ ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਰਾਸ਼ਟਰੀ ਬੇਰੁਜ਼ਗਾਰ ਦਿਵਸ ਵਜੋਂ ਮਨਾਇਆ।
3/6

ਯੂਥ ਕਾਂਗਰਸ ਦੇ ਵਰਕਰਾਂ ਵਲੋਂ ਇਸ ਦੌਰਾਨ ਸੈਕਟਰ 17 ਵਿੱਚ ਵਿਰੋਧ ਵਿੱਚ ਚਾਹ, ਪਕੌੜੇ, ਸਮੋਸੇ ਅਤੇ ਗੋਲਗੱਪੇ ਵੇਚੇ ਗਏ ਅਤੇ ਪਾਲਿਸ਼ ਕੀਤੇ ਗਏ।
4/6

ਮੋਦੀ ਦੇ ਜਨਮ ਦਿਨ ਮੌਕੇ ਯੂਥ ਕਾਂਗਰਸ ਵਰਕਰਾਂ ਨੇ ਚੰਡੀਗੜ੍ਹ ਵਿਖੇ ਕੀਤਾ ਵਿਰੋਧ
5/6

ਮੋਦੀ ਦੇ ਜਨਮ ਦਿਨ ਮੌਕੇ ਯੂਥ ਕਾਂਗਰਸ ਵਰਕਰਾਂ ਨੇ ਚੰਡੀਗੜ੍ਹ ਵਿਖੇ ਕੀਤਾ ਵਿਰੋਧ
6/6

ਮੋਦੀ ਦੇ ਜਨਮ ਦਿਨ ਮੌਕੇ ਯੂਥ ਕਾਂਗਰਸ ਵਰਕਰਾਂ ਨੇ ਚੰਡੀਗੜ੍ਹ ਵਿਖੇ ਕੀਤਾ ਵਿਰੋਧ
Published at : 17 Sep 2021 01:12 PM (IST)
View More
Advertisement
Advertisement




















