ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Punjab municipal election 2021 results: ਤਸਵੀਰਾਂ ਜ਼ਰੀਏ ਦੇਖੋ ਚੋਣ ਨਤੀਜਿਆਂ ਦਾ ਹਾਲ, ਕਿੱਥੇ ਗੱਡੇ ਜਿੱਤ ਦੇ ਝੰਡੇ ਤੇ ਕੌਣ ਰਿਹਾ ਫਾਡੀ
![](https://feeds.abplive.com/onecms/images/uploaded-images/2021/02/17/19e71a097cc7ef771e6c21e9cbafdf55_original.jpg?impolicy=abp_cdn&imwidth=720)
Amritsarr_akali_workers_1
1/8
![1 ਪੰਜਾਬ ਚ ਵੱਖ-ਵੱਖ ਥਾਈਂ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ।](https://feeds.abplive.com/onecms/images/uploaded-images/2021/02/17/ec6df18a96e426e930152179d8e0f952caafb.jpg?impolicy=abp_cdn&imwidth=720)
1 ਪੰਜਾਬ ਚ ਵੱਖ-ਵੱਖ ਥਾਈਂ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ।
2/8
![2 ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰ ਜਿੱਤ ਦੇ ਝੰਡੇ ਗੱਡ ਰਹੇ ਹਨ।](https://feeds.abplive.com/onecms/images/uploaded-images/2021/02/17/744ed2bde76d88af54b1458e87771e904b285.jpg?impolicy=abp_cdn&imwidth=720)
2 ਅਕਾਲੀ ਦਲ ਤੇ ਕਾਂਗਰਸ ਦੇ ਉਮੀਦਵਾਰ ਜਿੱਤ ਦੇ ਝੰਡੇ ਗੱਡ ਰਹੇ ਹਨ।
3/8
![3 ਅੰਮ੍ਰਿਤਸਰ ਦੇ ਮਾਈ ਭਾਗੋ ਕਾਲਜ ਦੇ ਬਾਹਰ ਅਕਾਲੀ ਦਲ ਦੇ ਸਮਰਥਕਾਂ ਵੱਲੋਂ ਅਕਾਲੀ ਦਲ ਦੇ ਹੱਕ 'ਚ ਨਾਰੇਬਾਜੀ ਸ਼ੁਰੂ ਕਰ ਦਿੱਤੀ ਗਈ ਹੈ।](https://feeds.abplive.com/onecms/images/uploaded-images/2021/02/17/84135d25d62f2c5f1c2eeb342fac22609f501.jpg?impolicy=abp_cdn&imwidth=720)
3 ਅੰਮ੍ਰਿਤਸਰ ਦੇ ਮਾਈ ਭਾਗੋ ਕਾਲਜ ਦੇ ਬਾਹਰ ਅਕਾਲੀ ਦਲ ਦੇ ਸਮਰਥਕਾਂ ਵੱਲੋਂ ਅਕਾਲੀ ਦਲ ਦੇ ਹੱਕ 'ਚ ਨਾਰੇਬਾਜੀ ਸ਼ੁਰੂ ਕਰ ਦਿੱਤੀ ਗਈ ਹੈ।
4/8
![4 ਬਾਹਰ ਵਰਕਰਾਂ ਦਾ ਦਾਵਾ ਹੈ ਕਿ ਅਕਾਲੀ ਦਲ ਦੇ ਮਜੀਠਾ ਤੋਂ ਉਮੀਦਵਾਰ ਜਿੱਤ ਚੁੱਕੇ ਹਨ।](https://feeds.abplive.com/onecms/images/uploaded-images/2021/02/17/5bea6007cd531ff5be5a977685884932fad7d.jpg?impolicy=abp_cdn&imwidth=720)
4 ਬਾਹਰ ਵਰਕਰਾਂ ਦਾ ਦਾਵਾ ਹੈ ਕਿ ਅਕਾਲੀ ਦਲ ਦੇ ਮਜੀਠਾ ਤੋਂ ਉਮੀਦਵਾਰ ਜਿੱਤ ਚੁੱਕੇ ਹਨ।
5/8
![5 ਦੁਪਹਿਰ ਤੱਕ ਕਰੀਬ ਸਾਰੀਆਂ ਥਾਵਾਂ ਦੇ ਨਤੀਜੇ ਆਉਣ ਦੀ ਉਮੀਦ ਹੈ।](https://feeds.abplive.com/onecms/images/uploaded-images/2021/02/17/4e58057e34acb3529f9a21c157d93ce6dc589.jpg?impolicy=abp_cdn&imwidth=720)
5 ਦੁਪਹਿਰ ਤੱਕ ਕਰੀਬ ਸਾਰੀਆਂ ਥਾਵਾਂ ਦੇ ਨਤੀਜੇ ਆਉਣ ਦੀ ਉਮੀਦ ਹੈ।
6/8
![6 ਵੋਟਾਂ ਦੀ ਗਿਣਤੀ ਕਰਦੇ ਅਧਿਕਾਰੀ।](https://feeds.abplive.com/onecms/images/uploaded-images/2021/02/17/4d1f2408b98005ec177635dd693047291f1ed.jpg?impolicy=abp_cdn&imwidth=720)
6 ਵੋਟਾਂ ਦੀ ਗਿਣਤੀ ਕਰਦੇ ਅਧਿਕਾਰੀ।
7/8
![7 ਮਿਊਂਸੀਪਲ ਚੋਣਾਂ ਦੇ ਨਤੀਜੇ ਸਾਰੀਆਂ ਸਿਆਸੀ ਪਾਰਟੀਆਂ ਲਈ ਬਹੁਤ ਅਹਿਮ ਹਨ।](https://feeds.abplive.com/onecms/images/uploaded-images/2021/02/17/b090abe7be07d7baa3cd62765a92595b63933.jpg?impolicy=abp_cdn&imwidth=720)
7 ਮਿਊਂਸੀਪਲ ਚੋਣਾਂ ਦੇ ਨਤੀਜੇ ਸਾਰੀਆਂ ਸਿਆਸੀ ਪਾਰਟੀਆਂ ਲਈ ਬਹੁਤ ਅਹਿਮ ਹਨ।
8/8
![8 ਕਿਸਾਨ ਅੰਦੋਲਨ ਕਾਰਨ ਬੀਜੇਪੀ ਨੂੰ ਇਨ੍ਹਾਂ ਚੋਣਾਂ 'ਚ ਬਹੁਤ ਵਿਰੋਧ ਸਹਿਣਾ ਪਿਆ।](https://feeds.abplive.com/onecms/images/uploaded-images/2021/02/17/6f8e57adb86b5854ab1f687c8f9a79791484a.jpg?impolicy=abp_cdn&imwidth=720)
8 ਕਿਸਾਨ ਅੰਦੋਲਨ ਕਾਰਨ ਬੀਜੇਪੀ ਨੂੰ ਇਨ੍ਹਾਂ ਚੋਣਾਂ 'ਚ ਬਹੁਤ ਵਿਰੋਧ ਸਹਿਣਾ ਪਿਆ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)