ਪੜਚੋਲ ਕਰੋ
ਪੰਜਾਬ 'ਚ ਥਾਂ-ਥਾਂ ਕਿਸਾਨਾਂ ਨੇ ਮੱਲੀਆਂ ਰੇਲ ਪਟੜੀਆਂ, ਇੰਝ ਰੋਕੀਆਂ ਰੇਲ ਗੱਡੀਆਂ, ਵੇਖੋ ਤਸਵੀਰਾਂ
rail_roko_andolan_7
1/7

ਖੇਤੀ ਕਾਨੂੰਨਾਂ ਵਿਰੁੱਧ ‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਦੇਸ਼ ਭਰ ਵਿੱਚ 12 ਵਜੇ ਤੋਂ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। ਬਿਹਾਰ ਵਿੱਚ ਤਾਂ 12 ਵਜੇ ਤੋਂ ਪਹਿਲਾਂ ਹੀ ਰੇਲ ਰੋਕ ਦਿੱਤੀ ਗਈ।
2/7

ਹਾਸਲ ਰਿਪੋਰਟਾਂ ਮੁਤਾਬਕ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿੱਚ ਰੇਲਾਂ ਰੋਕੀਆਂ ਗਈਆਂ ਹਨ।
Published at :
ਹੋਰ ਵੇਖੋ





















