ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਕੀ ਤੁਸੀਂ ਦੇਖਿਆ ਸੋਨੇ ਦਾ ਹੋਟਲ? ਬਾਥਰੂਮ 'ਚ ਸੋਨੇ ਜੜਿਆ, ਵੇਖੋ ਅੰਦਰਲੀਆਂ ਤਸਵੀਰਾਂ
![](https://static.abplive.com/wp-content/uploads/sites/5/2020/07/06213406/1.jpg?impolicy=abp_cdn&imwidth=720)
1/7
![](https://static.abplive.com/wp-content/uploads/sites/5/2020/07/06213127/7.jpg?impolicy=abp_cdn&imwidth=720)
2/7
![](https://static.abplive.com/wp-content/uploads/sites/5/2020/07/06213110/6.jpg?impolicy=abp_cdn&imwidth=720)
3/7
![ਸੋਨੇ ਦਾ ਬਣਿਆ ਇਹ ਹੋਟਲ ਸਪੱਸ਼ਟ ਤੌਰ 'ਤੇ ਬਹੁਤ ਮਹਿੰਗਾ ਹੈ।](https://static.abplive.com/wp-content/uploads/sites/5/2020/07/06213053/5.jpg?impolicy=abp_cdn&imwidth=720)
ਸੋਨੇ ਦਾ ਬਣਿਆ ਇਹ ਹੋਟਲ ਸਪੱਸ਼ਟ ਤੌਰ 'ਤੇ ਬਹੁਤ ਮਹਿੰਗਾ ਹੈ।
4/7
![ਹੋਟਲ ਦੇ ਕਮਰੇ ਤੋਂ ਲੈ ਕੇ ਬ੍ਰਿਜ ਸਮੇਤ ਬਰਤਨ, ਟਾਈਲੇਟ, ਸ਼ਾਵਰ ਸੋਨੇ ਦੇ ਬਣੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਦੀ 25 ਵੀਂ ਮੰਜ਼ਲ ਤੋਂ ਪੂਰਾ ਸ਼ਹਿਰ ਦਿਖਾਈ ਦਿੰਦਾ ਹੈ।](https://static.abplive.com/wp-content/uploads/sites/5/2020/07/06213039/4.jpg?impolicy=abp_cdn&imwidth=720)
ਹੋਟਲ ਦੇ ਕਮਰੇ ਤੋਂ ਲੈ ਕੇ ਬ੍ਰਿਜ ਸਮੇਤ ਬਰਤਨ, ਟਾਈਲੇਟ, ਸ਼ਾਵਰ ਸੋਨੇ ਦੇ ਬਣੇ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਹੋਟਲ ਦੀ 25 ਵੀਂ ਮੰਜ਼ਲ ਤੋਂ ਪੂਰਾ ਸ਼ਹਿਰ ਦਿਖਾਈ ਦਿੰਦਾ ਹੈ।
5/7
![ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 'ਡੋਲਸ ਹਨੋਈ ਗੋਲਡਨ ਲੇਕ' ਦੇ ਨਾਮ ਨਾਲ ਬਣੇ ਇਸ ਹੋਟਲ ਦੀ ਲਾਬੀ 24 ਕੈਰਟ ਸੋਨੇ ਦੀ ਬਣੀ ਹੈ ਜਿਸ ਦੀ ਕੀਮਤ 200 ਮਿਲੀਅਨ ਡਾਲਰ ਹੈ।](https://static.abplive.com/wp-content/uploads/sites/5/2020/07/06213022/3.jpg?impolicy=abp_cdn&imwidth=720)
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 'ਡੋਲਸ ਹਨੋਈ ਗੋਲਡਨ ਲੇਕ' ਦੇ ਨਾਮ ਨਾਲ ਬਣੇ ਇਸ ਹੋਟਲ ਦੀ ਲਾਬੀ 24 ਕੈਰਟ ਸੋਨੇ ਦੀ ਬਣੀ ਹੈ ਜਿਸ ਦੀ ਕੀਮਤ 200 ਮਿਲੀਅਨ ਡਾਲਰ ਹੈ।
6/7
![ਇਹ ਕਿਹਾ ਜਾ ਰਿਹਾ ਹੈ ਕਿ ਅੱਜ ਤੱਕ ਕਿਤੇ ਵੀ ਸੋਨੇ ਨਾਲ ਹੋਟਲ ਨਹੀਂ ਬਣਾਇਆ ਗਿਆ ਹੈ। ਸੰਪੂਰਨ ਸੋਨੇ ਤੋਂ ਬਣਿਆ ਇਹ ਪਹਿਲਾ ਹੋਟਲ ਹੈ।](https://static.abplive.com/wp-content/uploads/sites/5/2020/07/06212936/2.jpg?impolicy=abp_cdn&imwidth=720)
ਇਹ ਕਿਹਾ ਜਾ ਰਿਹਾ ਹੈ ਕਿ ਅੱਜ ਤੱਕ ਕਿਤੇ ਵੀ ਸੋਨੇ ਨਾਲ ਹੋਟਲ ਨਹੀਂ ਬਣਾਇਆ ਗਿਆ ਹੈ। ਸੰਪੂਰਨ ਸੋਨੇ ਤੋਂ ਬਣਿਆ ਇਹ ਪਹਿਲਾ ਹੋਟਲ ਹੈ।
7/7
![ਕੋਰੋਨਾ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾਈ ਹੋਈ ਹੈ। ਹਨੋਈ ਵਿੱਚ ਕੋਰੋਨਾ ਪੀਰੀਅਡ ਦੌਰਾਨ ਸੋਨੇ ਦਾ ਬਣਿਆ ਇੱਕ ਹੋਟਲ ਸ਼ੁਰੂ ਹੋਇਆ ਹੈ ਜਿਸ ਦੀ ਪੂਰੀ ਦੁਨੀਆ ‘ਚ ਚਰਚਾ ਹੋ ਰਹੀ ਹੈ। ਸੋਨੇ ਦੇ ਬਣੇ ਇਸ ਹੋਟਲ ‘ਚ ਕੀ ਖ਼ਾਸ ਹੈ, ਆਓ ਜਾਣਦੇ ਹਾਂ।](https://static.abplive.com/wp-content/uploads/sites/5/2020/07/06212857/1.jpg?impolicy=abp_cdn&imwidth=720)
ਕੋਰੋਨਾ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾਈ ਹੋਈ ਹੈ। ਹਨੋਈ ਵਿੱਚ ਕੋਰੋਨਾ ਪੀਰੀਅਡ ਦੌਰਾਨ ਸੋਨੇ ਦਾ ਬਣਿਆ ਇੱਕ ਹੋਟਲ ਸ਼ੁਰੂ ਹੋਇਆ ਹੈ ਜਿਸ ਦੀ ਪੂਰੀ ਦੁਨੀਆ ‘ਚ ਚਰਚਾ ਹੋ ਰਹੀ ਹੈ। ਸੋਨੇ ਦੇ ਬਣੇ ਇਸ ਹੋਟਲ ‘ਚ ਕੀ ਖ਼ਾਸ ਹੈ, ਆਓ ਜਾਣਦੇ ਹਾਂ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)