ਪੜਚੋਲ ਕਰੋ
North Korea: ਇਹ ਹੈ Kim Jong Un ਦੀ ਬੇਟੀ, ਉੱਤਰਾਧਿਕਾਰੀ ਬਣਨ ਦੀ ਚਰਚਾ ਤੇਜ਼, ਵੇਖੋ ਤਸਵੀਰਾਂ...
ਬੀਤੇ ਦਿਨ ਪਰੇਡ ਦੀ ਸਲਾਮੀ ਲੈਂਦੇ ਸਮੇਂ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਇਕੱਲੇ ਨਹੀਂ ਦੇਖਿਆ ਗਿਆ, ਸਗੋਂ ਇਸ ਦੌਰਾਨ ਉਨ੍ਹਾਂ ਦੀ ਬੇਟੀ ਵੀ ਨਜ਼ਰ ਆਈ। ਉਦੋਂ ਤੋਂ ਹੀ ਕਿਮ ਜੋਂਗ ਉਨ ਦੇ ਉੱਤਰਾਧਿਕਾਰੀ ਦੀ ਚਰਚਾ ਤੇਜ਼ ਹੋ ਗਈ ਹੈ।
ਕਿਮ ਜੋਂਗ ਉਨ
1/7

Kim Jong Un: ਬੀਤੇ ਦਿਨ ਪਰੇਡ ਦੀ ਸਲਾਮੀ ਲੈਂਦੇ ਸਮੇਂ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਇਕੱਲੇ ਨਹੀਂ ਦੇਖਿਆ ਗਿਆ, ਸਗੋਂ ਇਸ ਦੌਰਾਨ ਉਨ੍ਹਾਂ ਦੀ ਬੇਟੀ ਵੀ ਨਜ਼ਰ ਆਈ। ਉਦੋਂ ਤੋਂ ਹੀ ਕਿਮ ਜੋਂਗ ਉਨ ਦੇ ਉੱਤਰਾਧਿਕਾਰੀ ਦੀ ਚਰਚਾ ਤੇਜ਼ ਹੋ ਗਈ ਹੈ।
2/7

Kim Ju Ae: ਹਾਲ ਹੀ ਵਿੱਚ ਉੱਤਰੀ ਕੋਰੀਆ ਵਿੱਚ ਇੱਕ ਮਹੱਤਵਪੂਰਨ ਦ੍ਰਿਸ਼ ਦੇਖਣ ਨੂੰ ਮਿਲਿਆ। ਦਰਅਸਲ ਬੁੱਧਵਾਰ ਨੂੰ ਪਰੇਡ ਦੀ ਸਲਾਮੀ ਲੈਂਦੇ ਸਮੇਂ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਇਕੱਲੇ ਨਹੀਂ ਦੇਖਿਆ ਗਿਆ, ਸਗੋਂ ਇਸ ਦੌਰਾਨ ਉਨ੍ਹਾਂ ਦੀ ਬੇਟੀ ਵੀ ਨਜ਼ਰ ਆਈ। ਉਦੋਂ ਤੋਂ ਹੀ ਕਿਮ ਜੋਂਗ ਉਨ ਦੇ ਉੱਤਰਾਧਿਕਾਰੀ ਦੀ ਚਰਚਾ ਤੇਜ਼ ਹੋ ਗਈ ਹੈ।
Published at : 02 Mar 2023 03:20 PM (IST)
ਹੋਰ ਵੇਖੋ




















