ਪੜਚੋਲ ਕਰੋ
ਜਾਪਾਨੀਆਂ ਦੇ ਹੌਸਲੇ ਨੂੰ ਸਲਾਮ! ਸੁਨਾਮੀ ਤੋਂ 10 ਸਾਲ ਬਾਅਦ ਇੰਝ ਬਦਲੀ ਤਸਵੀਰ
Japan_emerged_from_Earthquake_and_tsunami_1
1/6

ਦੁਨੀਆ ’ਚ ਉਂਝ ਤਾਂ ਭੂਚਾਲ ਦੀਆਂ ਘਟਨਾਵਾਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ ਪਰ ਸਾਲ 2011 ਦੌਰਾਨ ਜਾਪਾਨ ’ਚ ਆਇਆ ਭੂਚਾਲ ਬਹੁਤ ਦਰਦਨਾਕ ਸਿੱਧ ਹੋਇਆ ਸੀ। ਅੱਜ ਦੇ ਹੀ ਦਿਨ ਉਸ ਵਰ੍ਹੇ ਭੂਚਾਲ ਤੇ ਫਿਰ ਸਮੁੰਦਰ ਵਿੱਚ ਤਬਾਹੀ ਮਚਾਉਣ ਵਾਲੀਆਂ ਲਹਿਰਾਂ ਉੱਠੀਆਂ ਸਨ।
2/6

ਉਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 9 ਸੀ ਤੇ ਉਸ ਨੇ 19 ਹਜ਼ਾਰ ਵਿਅਕਤੀਆਂ ਦੀਆਂ ਜਾਨਾਂ ਲੈ ਲਈਆਂ ਸਨ। ਤਦ ਕਰੋੜਾਂ ਰੁਪਏ ਦੀ ਸੰਪਤੀ ਦਾ ਵੀ ਨੁਕਸਾਨ ਹੋਇਆ ਸੀ।
Published at : 11 Mar 2021 12:46 PM (IST)
ਹੋਰ ਵੇਖੋ





















