ਪੜਚੋਲ ਕਰੋ
ਦੁਨੀਆ ਦੇ ਸਭ ਤੋਂ ਜ਼ਹਿਰੀਲੇ 10 ਸੱਪ, ਡੰਗ ਮਾਰਦਿਆਂ ਹੀ ਮੌਤ ਪੱਕੀ
1/10

ਇਨਲੈਂਡ ਤਾਇਪਨ (Inland Taipan): ਇਸ ਦੇ ਇੱਕ ਫੁੰਕਾਰੇ ਵਿੱਚ ਹੀ 100 ਮਿਲੀਗ੍ਰਾਮ ਤੱਕ ਦਾ ਜ਼ਹਿਰ ਹੁੰਦਾ ਹੈ, ਜੋ 100 ਵਿਅਕਤੀਆਂ ਨੂੰ ਮੌਤ ਦੀ ਨੀਂਦਰ ਸੁਆ ਸਕਦਾ ਹੈ। ਇਨ੍ਹਾਂ ਦਾ ਜ਼ਹਿਰ ਰੈਟਲ ਸਨੇਕ ਦੇ ਮੁਕਾਬਲੇ 10 ਗੁਣਾ ਤੇ ਕੋਬਰਾ ਦੇ ਮੁਕਾਬਲੇ 50 ਗੁਣਾ ਵੱਧ ਖ਼ਤਰਨਾਕ ਹੁੰਦਾ ਹੈ। ਇਹ ਸੱਪ ਆਬਾਦੀ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ।
2/10

ਸਮੁੰਦਰੀ ਸੱਪ (Belcher’s Sea Snake ): ਇਹ ਸੱਪ ਦੱਖਣ-ਪੂਰਬੀ ਏਸ਼ੀਆ ਤੇ ਉੱਤਰੀ ਆਸਟ੍ਰੇਲੀਆ ’ਚ ਪਾਏ ਜਾਂਦੇ ਹਨ। ਇਹ ਦੁਨੀਆ ਦਾ ਸਭ ਤੋਂ ਵੱਧ ਜ਼ਹਿਰੀਲਾ ਸੱਪ ਹੈ। ਇਸ ਦੇ ਜ਼ਹਿਰ ਦੀਆਂ ਕੁਝ ਮਿਲੀਗ੍ਰਾਮ ਬੂੰਦਾਂ ਹੀ 1,000 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਸਕਦੀਆਂ ਹਨ। ਇਹ ਸੱਪ ਸਮੁੰਦਰ ’ਚ ਪਾਏ ਜਾਂਦੇ ਹਨ ਤੇ ਜ਼ਿਆਦਾਤਰ ਮਛੇਰੇ ਹੀ ਮੱਛੀਆਂ ਫੜਦੇ ਸਮੇਂ ਇਨ੍ਹਾਂ ਦੇ ਸ਼ਿਕਾਰ ਹੁੰਦੇ ਹਨ।
Published at : 19 Apr 2021 05:29 PM (IST)
ਹੋਰ ਵੇਖੋ





















