ਪੜਚੋਲ ਕਰੋ
Guru Nanank Jayanti 2023: ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ, ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੀਆਂ ਖ਼ਾਸ ਗੱਲਾਂ
Guru Nanank Jayanti 2023: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਾਣੋ ਉਨ੍ਹਾਂ ਦੇ ਜੀਵਨ ਬਾਰੇ ਖ਼ਾਸ ਗੱਲਾਂ
Gurupurab 2023
1/10

ਗੁਰੂ ਨਾਨਕ ਦੇਵ ਜੀ ਨੇ ਏਕ ਓੰਅਕਾਰ ਦਾ ਮੂਲ ਮੰਤਰ ਦਿੱਤਾ ਸੀ ਅਤੇ ਕਿਹਾ ਕਿ ਸਾਰਿਆਂ ਦਾ ਪਿਤਾ ਉਹ ਹੈ, ਇਸ ਕਰਕੇ ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ।
2/10

ਲੋਕਾਂ ਨੂੰ ਪਿਆਰ, ਏਕਤਾ, ਬਰਾਬਰੀ ਅਤੇ ਭਾਈਚਾਰੇ ਦਾ ਸੰਦੇਸ਼ ਦੇਣਾ ਚਾਹੀਦਾ ਹੈ।
3/10

ਸਾਨੂੰ ਕਦੇ ਵੀ ਕਿਸੇ ਹੋਰ ਦਾ ਹੱਕ ਨਹੀਂ ਖੋਹਣਾ ਚਾਹੀਦਾ। ਮਿਹਨਤ ਅਤੇ ਇਮਾਨਦਾਰੀ ਨਾਲ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।
4/10

ਮਨੁੱਖ ਨੂੰ ਹਮੇਸ਼ਾ ਲਾਲਚ ਛੱਡ ਕੇ ਮਿਹਨਤ ਕਰਨੀ ਚਾਹੀਦੀ ਹੈ ਅਤੇ ਸਹੀ ਤਰੀਕਿਆਂ ਨਾਲ ਧਨ ਕਮਾਉਣਾ ਚਾਹੀਦਾ ਹੈ
5/10

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਮਰਦ ਅਤੇ ਔਰਤ ਨੂੰ ਬਰਾਬਰ ਸਮਝਿਆ ਸੀ, ਉਨ੍ਹਾਂ ਅਨੁਸਾਰ ਔਰਤਾਂ ਦਾ ਕਦੇ ਵੀ ਨਿਰਾਦਰ ਨਹੀਂ ਹੋਣਾ ਚਾਹੀਦਾ।
6/10

ਮਨੁੱਖ ਨੂੰ ਹਮੇਸ਼ਾ ਲਾਲਚ ਛੱਡ ਕੇ ਮਿਹਨਤ ਕਰਨੀ ਚਾਹੀਦੀ ਹੈ ਅਤੇ ਸਹੀ ਤਰੀਕੇ ਨਾਲ ਧਨ ਦੀ ਭਾਲ ਕਰਨੀ ਚਾਹੀਦੀ ਹੈ।
7/10

ਅੰਤ ਕਾਲ ਨਰਾਇਣ ਸਿਮਰੇ, ਐਸੀ ਚਿੰਤਾ ਮੈ ਜੋ ਮਰੈ, ਭਕਤ ਤ੍ਰਿਲੋਚਨ ਜੇ ਨਰ ਮੁਕਤ ਪੀਤਾਂਬਰ ਮੰਗੇ ਹ੍ਰਿਦੈ ਬਸੇ
8/10

ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ, ਤਾਂ ਰੱਬ ਤੁਹਾਡੀ ਮਦਦ ਕਰਦਾ ਹੈ। ਦੂਜਿਆਂ ਦੀ ਮਦਦ ਲਈ ਹਮੇਸ਼ਾ ਅੱਗੇ ਰਹੋ।
9/10

ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਇਸ ਵਿੱਚੋਂ ਵੀ ਲੋੜਵੰਦਾਂ ਨੂੰ ਕੁਝ ਦੇਣਾ ਚਾਹੀਦਾ ਹੈ।
10/10

ਕਰਮ ਦੀ ਧਰਤੀ 'ਤੇ ਫਲ ਪ੍ਰਾਪਤ ਕਰਨ ਲਈ ਹਰ ਕਿਸੇ ਨੂੰ ਕੰਮ ਕਰਨਾ ਪੈਂਦਾ ਹੈ। ਰੱਬ ਤਾਂ ਲਕੀਰਾ ਦਿੰਦਾ ਹੈ ਪਰ ਰੰਗ ਸਾਨੂੰ ਭਰਨਾ ਪੈਂਦੇ ਹਨ।
Published at : 27 Nov 2023 10:08 PM (IST)
ਹੋਰ ਵੇਖੋ





















