ਪੜਚੋਲ ਕਰੋ
Maha Shivratri 2022: ਮਹਾਸ਼ਿਵਰਾਤਰੀ 'ਤੇ ਇਨ੍ਹਾਂ 6 ਵਿਸ਼ੇਸ਼ ਭੋਗਾਂ ਨਾਲ ਕੀਤਾ ਜਾਂਦਾ ਭੋਲੇਨਾਥ ਨੂੰ ਪ੍ਰਸੰਨ
Mahashivratri 2022
1/7

Maha Shivratri 2022: ਅੱਜ ਮਹਾਸ਼ਿਵਰਾਤਰੀ 'ਤੇ ਭਗਵਾਨ ਸ਼ਿਵ ਦੀ ਪੂਜਾ ਦੇ ਨਾਲ-ਨਾਲ ਸ਼ਰਧਾਲੂ ਵਰਤ ਆਦਿ ਰੱਖਣਗੇ। ਇਸ ਦਿਨ ਭਗਵਾਨ ਸ਼ਿਵ ਨੂੰ ਇਸ਼ਨਾਨ ਕਰਵਾ ਕਿ ਅਭਿਸ਼ੇਕ ਜ਼ਰੂਰ ਕਰਨਾ ਚਾਹੀਦਾ ਹੈ। ਇਸ ਲਈ ਇੱਕ ਭਾਂਡੇ 'ਚ ਕੇਸਰ, ਦੁੱਧ, ਦਹੀ, ਘਿਓ, ਇਤਰ, ਸ਼ਹਿਦ, ਚੰਦਨ, ਭੰਗ ਤੇ ਚੀਨੀ ਮਿਲਾ ਕੇ ਸ਼ਿਵਲਿੰਗ 'ਤੇ ਅਭਿਸ਼ੇਕ ਕਰੋ। ਇਸ ਤੋਂ ਬਾਅਦ ਸ਼ਿਵ ਜੀ ਨੂੰ ਵਿਸ਼ੇਸ਼ ਭੋਗ ਚੜ੍ਹਾਓ।
2/7

ਲੱਸੀ- ਭੰਗ ਦੇ ਨਾਲ-ਨਾਲ ਤੁਸੀਂ ਲੱਸੀ 'ਚ ਭੰਗ ਵੀ ਮਿਲਾ ਸਕਦੇ ਹੋ। ਭਗਵਾਨ ਸ਼ਿਵ ਨੂੰ ਭੰਗ ਬਹੁਤ ਪਸੰਦ ਹੈ। ਇਸ ਤੋਂ ਭਗਵਾਨ ਸ਼ਿਵ ਪ੍ਰਸੰਨ ਹੁੰਦੇ ਹਨ ਅਤੇ ਭਗਤਾਂ ਨੂੰ ਆਸ਼ੀਰਵਾਦ ਦਿੰਦੇ ਹਨ।
Published at : 01 Mar 2022 09:27 AM (IST)
ਹੋਰ ਵੇਖੋ





















