ਪੜਚੋਲ ਕਰੋ
ਸ਼ਿਲਪਾ ਸ਼ਿੰਦੇ ਨੂੰ ਪਸੰਦ ਨਹੀਂ ਆ ਰਿਹਾ 'ਗੈਂਗ ਆਫ ਫਿਲਮਿਸਤਾਨ', ਨਿਰਮਾਤਾ 'ਤੇ ਲਾਏ ਇਹ ਇਲਜ਼ਾਮ
1/9

ਸ਼ਿਲਪਾ ਨੇ ਅੱਗੇ ਕਿਹਾ, "ਇੱਥੇ ਸਾਰਾ ਫੋਕਸ ਸੁਨੀਲ ਗਰੋਵਰ 'ਤੇ ਹੈ। ਜਦੋਂ ਸੁਨੀਲ ਸੈੱਟ 'ਤੇ ਹੁੰਦਾ ਹੈ ਤਾਂ ਕੋਈ ਹੋਰ ਕੁਝ ਨਹੀਂ ਕਰ ਸਕਦਾ। ਸਾਨੂੰ ਸਕ੍ਰਿਪਟ ਨਹੀਂ ਦਿੱਤੀ ਜਾਂਦੀ।"
2/9

ਸ਼ਿਲਪਾ ਸ਼ਿੰਦੇ ਨੇ ਕਿਹਾ ਕਿ 'ਦ ਕਪਿਲ ਸ਼ਰਮਾ ਸ਼ੋਅ' ਵਿਚ ਹਰ ਕਲਾਕਾਰ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਦਾ ਹੈ, ਪਰ 'ਗੈਂਗਸ ਆਫ ਫਿਲਮਿਸਤਾਨ' ਵਿਚ ਅਜਿਹਾ ਨਹੀਂ ਹੁੰਦਾ।
Published at :
ਹੋਰ ਵੇਖੋ





















