ਪੜਚੋਲ ਕਰੋ
Happy Birthday Harbhajan Singh: ਹਰਭਜਨ ਮਾਨ ਦਾ ਜਨਮਦਿਨ ਅੱਜ, ਜਾਣੋ ਕਿਵੇਂ ਕਿਸਮਤ ਨੇ ਬਣਾਇਆ ਭਾਰਤੀ ਸਪਿਨਰ
Harbhajan Singh Birthday: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਹਰਭਜਨ ਸਿੰਘ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ।
Harbhajan Singh Birthday
1/7

ਵਿਸ਼ਵ ਕ੍ਰਿਕਟ ਵਿੱਚ, ਹਰਭਜਨ ਸਿੰਘ ਨੂੰ ਇੱਕ ਅਨੁਭਵੀ ਆਫ ਸਪਿਨਰ ਵਜੋਂ ਗਿਣਿਆ ਜਾਂਦਾ ਹੈ। ਹਰਭਜਨ ਸਿੰਘ ਦਾ ਜਨਮ 3 ਜੁਲਾਈ ਨੂੰ ਜਲੰਧਰ ਵਿੱਚ ਹੋਇਆ ਸੀ। ਆਪਣੇ ਪਰਿਵਾਰ ਦੀ ਦੇਖਭਾਲ ਲਈ ਭੱਜੀ ਪਹਿਲਾਂ ਟਰੱਕ ਡਰਾਈਵਰ ਬਣਨਾ ਚਾਹੁੰਦੇ ਸਨ ਪਰ ਆਪਣੀਆਂ ਭੈਣਾਂ ਕਾਰਨ ਉਨ੍ਹਾਂ ਨੇ ਕ੍ਰਿਕਟਰ ਬਣਨ ਦਾ ਫੈਸਲਾ ਕੀਤਾ।
2/7

ਹਰਭਜਨ ਸਿੰਘ ਦੇ ਜੀਵਨ ਵਿੱਚ ਵੀ ਉਨ੍ਹਾਂ ਨੂੰ ਕਈ ਦੁੱਖਾਂ ਦਾ ਸਾਹਮਣਾ ਕਰਨਾ ਪਿਆ। ਭੱਜੀ ਜਦੋਂ 21 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ, ਜਿਸ ਨਾਲ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੇ ਮੋਢਿਆਂ 'ਤੇ ਆ ਗਈ।
Published at : 03 Jul 2023 01:32 PM (IST)
ਹੋਰ ਵੇਖੋ





















