ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਜਾਣੋ ਕੌਣ ਨੇ ਭਾਰਤ ਖ਼ਿਲਾਫ਼ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੇ ਪੰਜ ਬੱਲੇਬਾਜ਼
Matthew Wade: ਮੈਥਿਊ ਵੇਡ ਨੇ ਭਾਰਤ ਖਿਲਾਫ ਰਾਏਪੁਰ ਟੀ-20 'ਚ 36 ਦੌੜਾਂ ਦੀ ਪਾਰੀ ਖੇਡ ਕੇ ਆਪਣਾ ਨਾਂ ਖਾਸ ਸੂਚੀ 'ਚ ਸ਼ਾਮਲ ਕਰ ਲਿਆ ਹੈ।
ਜਾਣੋ ਕੌਣ ਨੇ ਭਾਰਤ ਖ਼ਿਲਾਫ਼ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੇ ਪੰਜ ਬੱਲੇਬਾਜ਼
1/5
![ਟੀਮ ਇੰਡੀਆ ਖਿਲਾਫ ਸਭ ਤੋਂ ਜ਼ਿਆਦਾ ਟੀ-20 ਦੌੜਾਂ ਬਣਾਉਣ ਦਾ ਰਿਕਾਰਡ ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਦੇ ਨਾਂ ਹੈ। ਉਸ ਨੇ ਭਾਰਤ ਖਿਲਾਫ 592 ਦੌੜਾਂ ਬਣਾਈਆਂ ਹਨ।](https://cdn.abplive.com/imagebank/default_16x9.png)
ਟੀਮ ਇੰਡੀਆ ਖਿਲਾਫ ਸਭ ਤੋਂ ਜ਼ਿਆਦਾ ਟੀ-20 ਦੌੜਾਂ ਬਣਾਉਣ ਦਾ ਰਿਕਾਰਡ ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਦੇ ਨਾਂ ਹੈ। ਉਸ ਨੇ ਭਾਰਤ ਖਿਲਾਫ 592 ਦੌੜਾਂ ਬਣਾਈਆਂ ਹਨ।
2/5
![ਭਾਰਤ ਦੇ ਖਿਲਾਫ ਦੂਜੇ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੇ ਖਿਡਾਰੀ ਗਲੇਨ ਮੈਕਸਵੈੱਲ ਹਨ। ਇਸ ਆਸਟ੍ਰੇਲੀਆਈ ਬੱਲੇਬਾਜ਼ ਨੇ ਟੀਮ ਇੰਡੀਆ ਖਿਲਾਫ 554 ਦੌੜਾਂ ਬਣਾਈਆਂ ਹਨ।](https://cdn.abplive.com/imagebank/default_16x9.png)
ਭਾਰਤ ਦੇ ਖਿਲਾਫ ਦੂਜੇ ਸਭ ਤੋਂ ਵੱਧ ਟੀ-20 ਦੌੜਾਂ ਬਣਾਉਣ ਵਾਲੇ ਖਿਡਾਰੀ ਗਲੇਨ ਮੈਕਸਵੈੱਲ ਹਨ। ਇਸ ਆਸਟ੍ਰੇਲੀਆਈ ਬੱਲੇਬਾਜ਼ ਨੇ ਟੀਮ ਇੰਡੀਆ ਖਿਲਾਫ 554 ਦੌੜਾਂ ਬਣਾਈਆਂ ਹਨ।
3/5
![ਇਸ ਸੂਚੀ 'ਚ ਏਰੋਨ ਫਿੰਚ ਤੀਜੇ ਨੰਬਰ 'ਤੇ ਹਨ। ਆਸਟ੍ਰੇਲੀਆ ਦੇ ਇਸ ਸਾਬਕਾ ਕਪਤਾਨ ਨੇ ਭਾਰਤ ਖਿਲਾਫ 500 ਟੀ-20 ਦੌੜਾਂ ਬਣਾਈਆਂ ਹਨ।](https://cdn.abplive.com/imagebank/default_16x9.png)
ਇਸ ਸੂਚੀ 'ਚ ਏਰੋਨ ਫਿੰਚ ਤੀਜੇ ਨੰਬਰ 'ਤੇ ਹਨ। ਆਸਟ੍ਰੇਲੀਆ ਦੇ ਇਸ ਸਾਬਕਾ ਕਪਤਾਨ ਨੇ ਭਾਰਤ ਖਿਲਾਫ 500 ਟੀ-20 ਦੌੜਾਂ ਬਣਾਈਆਂ ਹਨ।
4/5
![ਇੰਗਲੈਂਡ ਦੇ ਕਪਤਾਨ ਜੋਸ ਬਟਲਰ ਇੱਥੇ ਚੌਥੇ ਸਥਾਨ 'ਤੇ ਹਨ। ਉਨ੍ਹਾਂ ਨੇ ਭਾਰਤ ਖਿਲਾਫ 475 ਟੀ-20 ਦੌੜਾਂ ਬਣਾਈਆਂ ਹਨ।](https://cdn.abplive.com/imagebank/default_16x9.png)
ਇੰਗਲੈਂਡ ਦੇ ਕਪਤਾਨ ਜੋਸ ਬਟਲਰ ਇੱਥੇ ਚੌਥੇ ਸਥਾਨ 'ਤੇ ਹਨ। ਉਨ੍ਹਾਂ ਨੇ ਭਾਰਤ ਖਿਲਾਫ 475 ਟੀ-20 ਦੌੜਾਂ ਬਣਾਈਆਂ ਹਨ।
5/5
![ਇਸ ਸੂਚੀ 'ਚ ਨਵੀਂ ਐਂਟਰੀ ਆਸਟ੍ਰੇਲੀਆ ਦੇ ਟੀ-20 ਕਪਤਾਨ ਮੈਥਿਊ ਵੇਡ ਦੀ ਹੈ। ਉਨ੍ਹਾਂ ਨੇ ਭਾਰਤ ਖਿਲਾਫ 465 ਟੀ-20 ਦੌੜਾਂ ਬਣਾਈਆਂ ਹਨ।](https://cdn.abplive.com/imagebank/default_16x9.png)
ਇਸ ਸੂਚੀ 'ਚ ਨਵੀਂ ਐਂਟਰੀ ਆਸਟ੍ਰੇਲੀਆ ਦੇ ਟੀ-20 ਕਪਤਾਨ ਮੈਥਿਊ ਵੇਡ ਦੀ ਹੈ। ਉਨ੍ਹਾਂ ਨੇ ਭਾਰਤ ਖਿਲਾਫ 465 ਟੀ-20 ਦੌੜਾਂ ਬਣਾਈਆਂ ਹਨ।
Published at : 02 Dec 2023 06:37 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)