ਪੜਚੋਲ ਕਰੋ
Facebook 'ਤੇ ਲੌਕ ਪ੍ਰੋਫਾਈਲ ਦੀ ਫੋਟੋ ਦੇਖਣ ਦਾ ਆਹ ਸੌਖਾ ਤਰੀਕਾ! ਜ਼ਿਆਦਾਤਰ ਲੋਕ ਨਹੀਂ ਜਾਣਦੇ ਆਹ ਤਰੀਕਾ
Facebook ਅਜਿਹਾ ਪਲੇਟਫਾਰਮ ਹੈ ਜਿੱਥੇ ਜ਼ਿਆਦਾਤਰ ਲੋਕਾਂ ਦੀ ਮੌਜੂਦਗੀ ਹੁੰਦੀ ਹੈ। ਪਰ ਕਈ ਲੋਕ ਆਪਣੇ ਪ੍ਰੋਫਾਈਲ 'ਤੇ Privacy ਲਾਉਂਦੇ ਹਨ ਤਾਂ ਜੋ ਉਨ੍ਹਾਂ ਦੇ ਦੋਸਤਾਂ ਤੋਂ ਇਲਾਵਾ ਬਾਕੀ ਲੋਕ ਉਨ੍ਹਾਂ ਦੀ ਪ੍ਰੋਫਾਈਲ ਅਤੇ ਫੋਟੋਆਂ ਨਾ ਦੇਖ ਸਕਣ।
1/7

ਲੋਕ ਆਪਣੀ ਪ੍ਰਾਈਵੇਸੀ ਵਧਾਉਣ ਲਈ ਆਪਣੇ ਖਾਤੇ ਲੌਕ ਕਰ ਦਿੰਦੇ ਹਨ ਤਾਂ ਜੋ ਸਿਰਫ਼ ਉਨ੍ਹਾਂ ਦੇ ਦੋਸਤ ਹੀ ਉਨ੍ਹਾਂ ਦੀਆਂ ਪੋਸਟਾਂ ਅਤੇ ਫੋਟੋਆਂ ਦੇਖ ਸਕਣ। ਪਰ ਜੇਕਰ ਤੁਸੀਂ ਕਿਸੇ ਯੂਜ਼ਰ ਦੀ ਪਛਾਣ ਕਰਨੀ ਹੈ ਅਤੇ ਉਸ ਦੀ ਪ੍ਰੋਫਾਈਲ ਲੌਕ ਹੈ ਤਾਂ ਇਹ ਇੱਕ ਪਰੇਸ਼ਾਨੀ ਬਣ ਸਕਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਟ੍ਰਿਕ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਕਿਸੇ ਵੀ ਲੌਕ ਕੀਤੀ ਪ੍ਰੋਫਾਈਲ ਦੀ ਫੋਟੋ ਆਸਾਨੀ ਨਾਲ ਦੇਖ ਸਕਦੇ ਹੋ।
2/7

Facebook ਦਾ Locked Profile ਫੀਚਰ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਵਧਾਉਣ ਲਈ ਤਿਆਰ ਕੀਤਾ ਗਿਆ ਹੈ। ਜਦੋਂ ਕੋਈ ਵਿਅਕਤੀ ਆਪਣੀ ਪ੍ਰੋਫਾਈਲ ਨੂੰ ਲੌਕ ਕਰਦਾ ਹੈ, ਤਾਂ ਉਸ ਦੀਆਂ ਫੋਟੋਆਂ, ਪੋਸਟਾਂ ਅਤੇ ਜਾਣਕਾਰੀ ਸਿਰਫ਼ ਉਸ ਦੇ ਦੋਸਤ ਹੀ ਦੇਖ ਸਕਦੇ ਹਨ। ਅਣਜਾਣ ਲੋਕ ਇਸ ਦੇ ਵੇਰਵਿਆਂ ਤੱਕ ਪਹੁੰਚ ਨਹੀਂ ਕਰ ਸਕਦੇ, ਜਿਸ ਕਾਰਨ ਉਪਭੋਗਤਾ ਦੀ ਸੁਰੱਖਿਆ ਅਤੇ ਗੋਪਨੀਯਤਾ ਬਣਾਈ ਰੱਖੀ ਜਾਂਦੀ ਹੈ।
Published at : 27 Mar 2025 08:47 PM (IST)
ਹੋਰ ਵੇਖੋ





















