ਪੜਚੋਲ ਕਰੋ
ਬਚਤ ਦਾ ਆਖ਼ਰੀ ਮੌਕਾ! ਜਨਵਰੀ 'ਚ ਵੱਧ ਜਾਣਗੇ ਹੀਰੋ ਦੀ ਬਾਈਕ ਤੇ ਸਕੂਟਰ ਦੇ ਭਾਅ
hero12
1/5

ਨਵਾਂ ਸਾਲ ਆਉਣ ਵਾਲਾ ਹੈ। ਇਸ ਲੀ ਵਾਹਨ ਨਿਰਮਾਤਾ ਕੰਪਨੀਆਂ ਨੂੰ ਉਮੀਦ ਹੈ ਕਿ ਆਉਣ ਵਾਲਾ ਸਾਲ 2022 ਉਨ੍ਹਾਂ ਲਈ ਬਿਹਤਰ ਸਾਬਿਤ ਹੋ ਸਕਦਾ ਹੈ। ਜਿਵੇਂ ਕਿ 2021 ਆਟੋ ਇੰਡਸਟਰੀ ਲਈ ਓਨਾ ਖ਼ਾਸ ਨਹੀਂ ਸੀ, ਕਿਉਂਕਿ ਕੰਪਨੀਆਂ ਨੇ ਆਪਣੇ ਵਾਹਨਾਂ ਦੀ ਵਿਕਰੀ 'ਚ ਗਿਰਾਵਟ ਦੇਖੀ ਹੈ। ਇਸਦੇ ਨਾਲ ਹੀ ਗੱਡੀ ਬਣਾਉਂਦੇ ਸਮੇਂ ਲੱਗਣ ਵਾਲੀ ਲਾਗਤ ਦੀਆਂ ਕੀਮਤਾਂ 'ਚ ਵਾਧੇ ਕਾਰਨ ਵੀ ਕੰਪਨੀਆਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
2/5

ਹੀਰੋ ਮੋਟੋਕੌਰਪ ਨੇ ਇਕ ਬਿਆਨ 'ਚ ਕਿਹਾ ਕਿ 4 ਜਨਵਰੀ ਤੋਂ ਕੰਪਨੀ ਆਪਣੇ ਮੋਟਰਸਾਈਕਲ-ਸਕੂਟਰਾਂ ਦੀਆਂ ਐਕਸ-ਸ਼ੋਰੂਮ ਕੀਮਤਾਂ 'ਚ 2000 ਰੁਪਏ ਤੱਕ ਦਾ ਵਾਧਾ ਕਰੇਗੀ। ਇਹ ਵਾਧਾ ਬਾਜ਼ਾਰ ਅਤੇ ਮਾਡਲ ਦੇ ਹਿਸਾਬ ਨਾਲ ਕੀਤਾ ਜਾਵੇਗਾ
Published at : 24 Dec 2021 08:55 PM (IST)
ਹੋਰ ਵੇਖੋ





















