ਮਾਲਦੀਵ ਵਿਚ ਮਾਲੇ ਏਟੋਲ, ਸਨ ਆਈਲੈਂਡ, ਬਨਾਨਾ ਰੀਫ, ਅਲੀਮਾਥਾ ਆਈਲੈਂਡ, ਬਾਈਲੋਮਿਨੇਸੈਂਟ ਬੀਚ, ਆਰਟੀਫੀਸ਼ਿਅਲ ਬੀਚ ਬਾਰੂਸ ਆਈਲੈਂਡ ਬਹੁਤ ਮਸ਼ਹੂਰ ਹਨ। ਮਾਲਦੀਵ ਵਿੱਚ ਤੁਸੀਂ ਪਾਣੀ ਦੀਆਂ ਖੇਡਾਂ ਦਾ ਆਨੰਦ ਲੈ ਸਕਦੇ ਹੋ ਜਿਵੇਂ ਸਕੂਬਾ ਡਾਇਵਿੰਗ, ਕਾਇਆਕਿੰਗ, ਸਨੋਰਕਲਿੰਗ ਤੇ ਨਾਈਟ ਫਿਸ਼ਿੰਗ। ਮਾਲਦੀਵ ਸੈਲਾਨੀਆਂ ਲਈ ਵਧੀਆ ਥਾਂ ਹੈ।