ਪੜਚੋਲ ਕਰੋ
10 ਰੁਪਏ ਦੇ ਸਿੱਕੇ 'ਚ ਪੀਲਾ ਹਿੱਸਾ ਕਿਸ ਦਾ ਬਣਿਆ ਹੁੰਦਾ ਹੈ? ਕੀ ਇਹ ਪਿੱਤਲ ਹੈ?
10 Rupees Coin : ਤੁਸੀਂ ਦੇਖਿਆ ਹੋਵੇਗਾ ਕਿ 10 ਰੁਪਏ ਦੇ ਸਿੱਕੇ 'ਚ ਇੱਕ ਪੀਲੇ ਰੰਗ ਦਾ ਮੈਟੀਰੀਅਲ ਹੁੰਦਾ ਹੈ, ਜਿਸ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਹਨ। ਤਾਂ ਕੀ ਤੁਸੀਂ ਜਾਣਦੇ ਹੋ 10 ਰੁਪਏ ਦੇ ਸਿੱਕੇ ਦੀ ਕਹਾਣੀ?
10 Rupees Coin
1/5

10 Rupees Coin : ਤੁਸੀਂ ਦੇਖਿਆ ਹੋਵੇਗਾ ਕਿ 10 ਰੁਪਏ ਦੇ ਸਿੱਕੇ 'ਚ ਇੱਕ ਪੀਲੇ ਰੰਗ ਦਾ ਮੈਟੀਰੀਅਲ ਹੁੰਦਾ ਹੈ, ਜਿਸ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਹਨ। ਤਾਂ ਕੀ ਤੁਸੀਂ ਜਾਣਦੇ ਹੋ 10 ਰੁਪਏ ਦੇ ਸਿੱਕੇ ਦੀ ਕਹਾਣੀ?
2/5

ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ 10 ਰੁਪਏ ਦੇ ਸਿੱਕੇ ਵਿੱਚ ਕੀ ਹੁੰਦਾ ਹੈ। 10 ਰੁਪਏ ਦਾ ਸਿੱਕਾ ਗੋਲ ਹੁੰਦਾ ਹੈ ਅਤੇ 27 ਮਿਲੀਮੀਟਰ ਦਾ ਹੁੰਦਾ ਹੈ।
3/5

ਇਸ ਸਿੱਕੇ ਦਾ ਵਜ਼ਨ 7.71 ਗ੍ਰਾਮ ਹੁੰਦਾ ਹੈ, ਜਿਸ 'ਚ ਬਾਹਰੀ ਪੀਲੇ ਰੰਗ ਦੀ ਰਿੰਗ 4.45 ਗ੍ਰਾਮ ਜਦਕਿ ਅੰਦਰਲਾ ਹਿੱਸਾ 3.26 ਗ੍ਰਾਮ ਹੁੰਦਾ ਹੈ।
4/5

ਜੇਕਰ ਬਾਹਰ ਵਾਲੇ ਪੀਲੇ ਹਿੱਸੇ ਦੀ ਗੱਲ ਕਰੀਏ ਤਾਂ ਇਹ ਐਲੂਮੀਨੀਅਮ ਕਾਂਸੀ ਦਾ ਹੁੰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਮੈਟੀਰੀਅਲ ਮਿਲੇ ਹੁੰਦੇ ਹਨ, ਜਿਸ ਤੋਂ ਬਾਅਦ ਇਹ ਕਲਰ ਬਣਦਾ ਹੈ।
5/5

RBI ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਇਸ 'ਚ ਤਾਂਬਾ, 6 ਫੀਸਦੀ ਐਲੂਮੀਨੀਅਮ, 2 ਫੀਸਦੀ ਨਿਕਲ ਹੁੰਦਾ ਹੈ।
Published at : 04 Jul 2023 04:23 PM (IST)
ਹੋਰ ਵੇਖੋ