ਪੜਚੋਲ ਕਰੋ
Sun: ਦੁਨੀਆ ਦੇ ਇਸ ਦੇਸ਼ ‘ਚ 3 ਮਹੀਨਿਆਂ ਤੱਕ ਨਹੀਂ ਚੜ੍ਹਦਾ ਸੂਰਜ, ਜਾਣੋ ਕਿਉਂ?
ਅਸੀਂ ਸਾਰੇ ਦਿਨ ਦੀ ਸ਼ੁਰੂਆਤ ਸੂਰਜ ਚੜ੍ਹਨ ਨਾਲ ਕਰਦੇ ਹਾਂ ਅਤੇ ਫਿਰ ਰਾਤ ਨੂੰ ਆਰਾਮ ਕਰਦੇ ਹਾਂ, ਇਹ ਦੁਨੀਆ ਦੇ ਲੋਕਾਂ ਦੀ ਪੁਰਾਣੀ ਰੀਤ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਸੇ ਦੇਸ਼ ਵਿੱਚ ਲਗਭਗ 3 ਮਹੀਨਿਆਂ ਤੱਕ ਸੂਰਜ ਨਹੀਂ ਚੜ੍ਹਦਾ?
sun not rise
1/6

ਦਿਨ ਸੂਰਜ ਚੜ੍ਹਨ ਨਾਲ ਸ਼ੁਰੂ ਹੁੰਦਾ ਹੈ ਅਤੇ ਸੂਰਜ ਡੁੱਬਣ ਨਾਲ ਖਤਮ ਹੁੰਦਾ ਹੈ। ਇਸ ਦੌਰਾਨ ਲੋਕ ਆਪਣੇ ਕੰਮ ਵਿਚ ਰੁੱਝੇ ਰਹਿੰਦੇ ਹਨ ਅਤੇ ਫਿਰ ਰਾਤ ਨੂੰ ਆਰਾਮ ਕਰਦੇ ਹਨ। ਉਹ ਦਿਨ-ਰਾਤ ਦੇ ਇਸ ਚੱਕਰ ਨਾਲ ਆਪਣਾ ਜੀਵਨ ਚਲਾਉਂਦੇ ਹਨ। ਪਰ ਇੱਕ ਦੇਸ਼ ਵਿੱਚ ਇਦਾਂ ਨਹੀਂ ਹੁੰਦਾ ਹੈ।
2/6

ਇਹ ਸਵਾਲ ਨਾਰਵੇ ਦੇ ਆਈਸਲੈਂਡ ਸੋਮਾਰੋਏ ਸਬੰਧੀ ਹੈ, ਜੋ ਕਿ ਆਰਕਟਿਕ ਸਰਕਲ ਵਿੱਚ ਸਥਿਤ ਹੈ। ਇਹ ਵਿਲੱਖਣ ਸਥਾਨ ਸੈਲਾਨੀਆਂ ਵਿੱਚ ਪ੍ਰਸਿੱਧ ਹੈ ਕਿਉਂਕਿ ਇੱਥੇ ਸੂਰਜ ਡੁੱਬਦਾ ਦੇਖਿਆ ਜਾ ਸਕਦਾ ਹੈ।
Published at : 25 Oct 2023 07:42 PM (IST)
ਹੋਰ ਵੇਖੋ





















