ਪੜਚੋਲ ਕਰੋ
ਦੋ ਸਾਲਾਂ ਤੋਂ ਬੱਚੇ ਦੇ ਨੱਕ 'ਚੋਂ ਆ ਰਹੀ ਸੀ ਬਦਬੂ, ਐਕਸ-ਰੇਅ ਕਰਵਾਇਆ ਤਾਂ ਡਾਕਟਰ ਦੇ ਵੀ ਉੱਡ ਗਏ ਹੋਸ਼
ਹਾਲ ਹੀ ਦੇ ਦਿਨਾਂ ਵਿੱਚ ਜਦੋਂ ਬੱਚੇ ਨੂੰ ਤਕਲੀਫ ਹੋਣ ਲੱਗੀ ਅਤੇ ਉਸ ਦੀਆਂ ਸ਼ਿਕਾਇਤਾਂ ਵਧਣ ਲੱਗ ਗਈਆਂ ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਡਾਕਟਰ ਕੋਲ ਲੈ ਗਏ। ਜਦੋਂ ਉਸ ਦੀਆਂ ਨਸਾਂ ਦੀ ਜਾਂਚ ਕੀਤੀ ਗਈ ਤਾਂ ਡਾਕਟਰ ਵੀ ਹੈਰਾਨ ਰਹਿ ਗਿਆ।
viral news
1/6

ਚੀਨ ਦੇ ਹੇਨਾਨ ਰਾਜ ਦੇ ਜਿਆਓਜ਼ੂਓ ਦਾ ਇੱਕ 7 ਸਾਲਾ ਲੜਕਾ ਆਪਣੇ ਮਾਤਾ-ਪਿਤਾ ਨੂੰ ਦੱਸ ਰਿਹਾ ਸੀ ਕਿ ਉਸ ਨੂੰ ਘੱਟੋ-ਘੱਟ ਦੋ ਸਾਲਾਂ ਤੋਂ ਕਿਸੇ ਚੀਜ਼ ਦੀ ਬਦਬੂ ਆ ਰਹੀ ਸੀ, ਪਰ ਉਹ ਕਦੇ ਸਮਝ ਨਹੀਂ ਆਈ ਕਿ ਹੈ ਕੀ ਚੀਜ਼।
2/6

ਮਾਪੇ ਸਮਝ ਨੂੰ ਸਮਝ ਨਹੀਂ ਆਈ ਕਿ ਉਸ ਨੂੰ ਕੀ ਹੋ ਰਿਹਾ ਹੈ ਅਤੇ 7 ਸਾਲ ਦਾ ਬੱਚਾ ਵੀ ਇਸ ਨੂੰ ਸਮਝਾ ਨਹੀਂ ਸਕਿਆ। ਇਸ ਲਈ ਮਾਪਿਆਂ ਨੇ ਬੱਚੇ ਦੀਆਂ ਗੱਲਾਂ ਨੂੰ ਮਨਘੜਤ ਦਾਅਵਾ ਸਮਝ ਕੇ ਅਣਗੌਲਿਆ ਕਰ ਦਿੱਤਾ।
Published at : 09 Oct 2024 12:41 PM (IST)
ਹੋਰ ਵੇਖੋ




















