ਪੜਚੋਲ ਕਰੋ
Space: ਤੁਸੀਂ ਕਦੇ ਨਹੀਂ ਦੇਖੀਆਂ ਹੋਣਗੀਆਂ ਸਪੇਸ ਦੀਆਂ ਅਜਿਹੀਆਂ ਤਸਵੀਰਾਂ, ਨਾਸਾ ਨੇ ਸ਼ੇਅਰ ਕੀਤੀਆਂ HD ਕੁਲਾਲਿਟੀ 'ਚ ਤਸਵੀਰਾਂ
Space: ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਪੁਲਾੜ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
NASA
1/8

ਜਦੋਂ ਅਸੀਂ ਰਾਤ ਨੂੰ ਅਸਮਾਨ ਵੱਲ ਦੇਖਦੇ ਹਾਂ, ਤਾਂ ਸਾਨੂੰ ਸਿਰਫ ਤਾਰੇ ਹੀ ਨਜ਼ਰ ਆਉਂਦੇ ਹਨ। ਪਰ ਅਸਲ 'ਚ ਉਨ੍ਹਾਂ ਸਿਤਾਰਿਆਂ ਦੇ ਆਲੇ-ਦੁਆਲੇ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਹੁਣ ਇਸ ਗ੍ਰਹਿ ਦੀ ਤਸਵੀਰ ਹੀ ਦੇਖੋ।
2/8

ਹੁਣ ਇਸ ਤਸਵੀਰ ਨੂੰ ਦੇਖੋ। ਅਜਿਹਾ ਲਗਦਾ ਹੈ ਜਿਵੇਂ ਕੋਈ ਅੱਖ ਹੋਵੇ। ਹਾਲਾਂਕਿ, ਇਹ ਇੱਕ ਤਾਰਾ ਹੈ ਜਿਸ ਵਿੱਚ ਧਮਾਕਾ ਹੋਇਆ ਹੈ।
Published at : 03 Sep 2023 07:09 PM (IST)
ਹੋਰ ਵੇਖੋ




















