ਪੜਚੋਲ ਕਰੋ
ਇਸ ਨੀਲੇ ਹੀਰੇ ਦੇ ਪਿੱਛੇ ਪਈ ਹੈ ਪੂਰੀ ਦੁਨੀਆ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
Blue diamond : ਦੁਨੀਆਂ ਵਿੱਚ ਇੱਕ ਤੋਂ ਵੱਧ ਕੇ ਇੱਕ ਹੀਰੇ ਹਨ। ਕੋਹਿਨੂਰ ਹੀਰੇ ਬਾਰੇ ਤੁਸੀਂ ਹੁਣ ਤੱਕ ਸੁਣਿਆ ਹੋਵੇਗਾ ਪਰ ਕੀ ਤੁਸੀਂ ਦੁਨੀਆ ਦੇ ਸਭ ਤੋਂ ਦੁਰਲੱਭ ਨੀਲੇ ਹੀਰੇ ਬਾਰੇ ਜਾਣਦੇ ਹੋ। ਇਸ ਹੀਰੇ ਦੀ ਕੀਮਤ 3,93,62,18,400 ਰੁਪਏ ਹੈ।
Blue diamond :
1/7

Blue Diamond : ਦੁਨੀਆਂ ਵਿੱਚ ਇੱਕ ਤੋਂ ਵੱਧ ਕੇ ਇੱਕ ਹੀਰੇ ਹਨ। ਕੋਹਿਨੂਰ ਹੀਰੇ ਬਾਰੇ ਤੁਸੀਂ ਹੁਣ ਤੱਕ ਸੁਣਿਆ ਹੋਵੇਗਾ ਪਰ ਕੀ ਤੁਸੀਂ ਦੁਨੀਆ ਦੇ ਸਭ ਤੋਂ ਦੁਰਲੱਭ ਨੀਲੇ ਹੀਰੇ ਬਾਰੇ ਜਾਣਦੇ ਹੋ। ਇਸ ਹੀਰੇ ਦੀ ਕੀਮਤ 3,93,62,18,400 ਰੁਪਏ ਹੈ।
2/7

ਇਸ ਹੀਰੇ ਦਾ ਨਾਮ De Beers Cullinan Blue Diamond ਹੈ। ਨੀਲੇ ਰੰਗ ਦਾ ਇਹ ਹੀਰਾ ਬਹੁਤ ਦੁਰਲੱਭ ਮੰਨਿਆ ਜਾਂਦਾ ਹੈ। ਇਹ 15.10 ਕੈਰੇਟ ਦਾ ਹੈ ਜੋ 48 ਮਿਲੀਅਨ ਡਾਲਰ ਵਿੱਚ ਨਿਲਾਮ ਕੀਤਾ ਗਿਆ ਸੀ।
Published at : 15 Jul 2023 07:43 PM (IST)
ਹੋਰ ਵੇਖੋ





















