ਪੜਚੋਲ ਕਰੋ
(Source: ECI/ABP News)
Jews Population: ਕਿਸ ਦੇਸ਼ ‘ਚ ਰਹਿੰਦੇ ਸਭ ਤੋਂ ਵੱਧ ਯਹੂਦੀ, ਟਾਪ ਲਿਸਟ ‘ਚ ਅਮਰੀਕਾ ਸ਼ਾਮਲ
Jews Population: ਜਦੋਂ ਤੋਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਈ ਹੈ, ਲੋਕ ਇਸ ਸਵਾਲ ਦਾ ਜਵਾਬ ਲੱਭ ਰਹੇ ਹਨ ਕਿ ਕਿਸ ਦੇਸ਼ ਵਿੱਚ ਸਭ ਤੋਂ ਵੱਧ ਯਹੂਦੀ ਹਨ।
Jews population
1/3
![ਇਜ਼ਰਾਈਲ ਵਿੱਚ ਸਭ ਤੋਂ ਵੱਧ ਯਹੂਦੀ ਹਨ। 1948 ਵਿੱਚ ਯਹੂਦੀਆਂ ਨੇ ਆਪਣਾ ਵੱਖਰਾ ਦੇਸ਼ ਇਜ਼ਰਾਈਲ ਬਣਾਇਆ ਸੀ। ਇਸ ਦੇ ਬਣਨ ਨਾਲ ਸਾਰੇ ਮੁਸਲਮਾਨ ਗੁਆਂਢੀ ਦੇਸ਼ ਇਜ਼ਰਾਈਲ ਦੇ ਦੁਸ਼ਮਣ ਬਣ ਗਏ ਸਨ।](https://cdn.abplive.com/imagebank/default_16x9.png)
ਇਜ਼ਰਾਈਲ ਵਿੱਚ ਸਭ ਤੋਂ ਵੱਧ ਯਹੂਦੀ ਹਨ। 1948 ਵਿੱਚ ਯਹੂਦੀਆਂ ਨੇ ਆਪਣਾ ਵੱਖਰਾ ਦੇਸ਼ ਇਜ਼ਰਾਈਲ ਬਣਾਇਆ ਸੀ। ਇਸ ਦੇ ਬਣਨ ਨਾਲ ਸਾਰੇ ਮੁਸਲਮਾਨ ਗੁਆਂਢੀ ਦੇਸ਼ ਇਜ਼ਰਾਈਲ ਦੇ ਦੁਸ਼ਮਣ ਬਣ ਗਏ ਸਨ।
2/3
![ਜੇਕਰ ਇਜ਼ਰਾਈਲ ਵਿੱਚ ਯਹੂਦੀਆਂ ਦੀ ਕੁੱਲ ਗਿਣਤੀ ਦੀ ਗੱਲ ਕਰੀਏ ਤਾਂ ਇਹ 70 ਲੱਖ ਦੇ ਕਰੀਬ ਹੈ। ਜੋ ਕਿ ਇੱਥੋਂ ਦੀ ਕੁੱਲ ਆਬਾਦੀ ਦਾ ਲਗਭਗ 74% ਹੈ। ਜੇਕਰ ਦੁਨੀਆ ਵਿੱਚ ਯਹੂਦੀਆਂ ਦੀ ਕੁੱਲ ਆਬਾਦੀ ਦੀ ਗੱਲ ਕਰੀਏ ਤਾਂ ਇਹ ਲਗਭਗ 1 ਕਰੋੜ 74 ਲੱਖ ਹੈ। ਭਾਵ ਦੁਨੀਆ ਦੀ 43 ਫੀਸਦੀ ਯਹੂਦੀ ਆਬਾਦੀ ਇਜ਼ਰਾਈਲ ਵਿੱਚ ਰਹਿੰਦੀ ਹੈ।](https://cdn.abplive.com/imagebank/default_16x9.png)
ਜੇਕਰ ਇਜ਼ਰਾਈਲ ਵਿੱਚ ਯਹੂਦੀਆਂ ਦੀ ਕੁੱਲ ਗਿਣਤੀ ਦੀ ਗੱਲ ਕਰੀਏ ਤਾਂ ਇਹ 70 ਲੱਖ ਦੇ ਕਰੀਬ ਹੈ। ਜੋ ਕਿ ਇੱਥੋਂ ਦੀ ਕੁੱਲ ਆਬਾਦੀ ਦਾ ਲਗਭਗ 74% ਹੈ। ਜੇਕਰ ਦੁਨੀਆ ਵਿੱਚ ਯਹੂਦੀਆਂ ਦੀ ਕੁੱਲ ਆਬਾਦੀ ਦੀ ਗੱਲ ਕਰੀਏ ਤਾਂ ਇਹ ਲਗਭਗ 1 ਕਰੋੜ 74 ਲੱਖ ਹੈ। ਭਾਵ ਦੁਨੀਆ ਦੀ 43 ਫੀਸਦੀ ਯਹੂਦੀ ਆਬਾਦੀ ਇਜ਼ਰਾਈਲ ਵਿੱਚ ਰਹਿੰਦੀ ਹੈ।
3/3
![ਇਜ਼ਰਾਈਲ ਤੋਂ ਇਲਾਵਾ ਸਭ ਤੋਂ ਵੱਧ ਯਹੂਦੀ ਅਮਰੀਕਾ ਅਤੇ ਕੈਨੇਡਾ ਵਿੱਚ ਰਹਿੰਦੇ ਹਨ। ਇਨ੍ਹਾਂ ਦੋਹਾਂ ਦੇਸ਼ਾਂ ਵਿਚ ਲਗਭਗ 43 ਫੀਸਦੀ ਯਹੂਦੀ ਰਹਿੰਦੇ ਹਨ। ਬਾਕੀ 24 ਫੀਸਦੀ ਯਹੂਦੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸੇ ਹੋਏ ਹਨ।](https://cdn.abplive.com/imagebank/default_16x9.png)
ਇਜ਼ਰਾਈਲ ਤੋਂ ਇਲਾਵਾ ਸਭ ਤੋਂ ਵੱਧ ਯਹੂਦੀ ਅਮਰੀਕਾ ਅਤੇ ਕੈਨੇਡਾ ਵਿੱਚ ਰਹਿੰਦੇ ਹਨ। ਇਨ੍ਹਾਂ ਦੋਹਾਂ ਦੇਸ਼ਾਂ ਵਿਚ ਲਗਭਗ 43 ਫੀਸਦੀ ਯਹੂਦੀ ਰਹਿੰਦੇ ਹਨ। ਬਾਕੀ 24 ਫੀਸਦੀ ਯਹੂਦੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸੇ ਹੋਏ ਹਨ।
Published at : 18 Oct 2023 08:19 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)