ਪੜਚੋਲ ਕਰੋ

ਸ਼ਿਲਪਾ ਛਿੰਦੇ ਨੇ ਹਿਨਾ ਖ਼ਾਨ ਨੂੰ ਹਰਾ ਕੇ ਜਿੱਤਿਆ ਬਿੱਗ ਬਾਸ-11 ਦਾ ਖ਼ਿਤਾਬ..

1/7
 ਬਿਗ ਬਾਸ ਦੇ ਅੱਜ ਫਾਈਨਲ ਮੁਕਾਬਲੇ ਵਾਲੇ ਦਿਨ ਸ਼ੋਅ ਦੇ ਪੇਸ਼ਕਾਰ ਸਲਮਾਨ ਖ਼ਾਨ ਨਾਲ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ।

2/7
ਲੋਨਾਵਾਲਾ-ਸ਼ਿਲਪਾ ਛਿੰਦੇ ਨੇ ਟੀ.ਵੀ. ਰਿਐਲਟੀ ਸ਼ੋਅ ਬਿਗ ਬਾਸ-11 'ਚ ਹਿਨਾ ਖ਼ਾਨ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕਰ ਲਿਆ।

3/7
ਇਸ ਤੋਂ ਪਹਿਲਾਂ ਕੁਝ ਸੋਸ਼ਲ ਮੀਡੀਆ ਸਾਈਟਾਂ 'ਤੇ ਸ਼ਿਲਪਾ ਛਿੰਦੇ ਦੇ ਜਿੱਤਣ ਦੀ ਭਵਿੱਖਬਾਣੀ ਕਰ ਦਿੱਤੀ ਗਈ ਸੀ।

4/7
ਇਹ ਸ਼ੋਅ ਜੋ ਕਿ ਪਿਛਲੇ ਸਾਲ ਇਕ ਅਕਤੂਬਰ ਨੂੰ ਸ਼ੁਰੂ ਹੋਇਆ ਦਾ ਸ਼ਿਲਪਾ ਸ਼ਿੰਦੇ ਅਤੇ ਹਿਨਾ ਖ਼ਾਨ ਵਿਚਾਲੇ ਫਾਈਨਲ ਮੁਕਾਬਲਾ ਸੀ।  ਇਸ ਤੋਂ ਪਹਿਲਾਂ ਵਿਕਾਸ ਗੁਪਤਾ ਅਤੇ ਪੁਨੀਸ਼ ਸ਼ਰਮਾ ਘੱਟ ਵੋਟਾਂ ਕਾਰਨ ਬਿਗ ਬਾਸ ਦੇ ਘਰੋਂ ਬਾਹਰ ਹੋਏ।

5/7
ਸ਼ੋਅ ਦੇ ਸਾਰੇ ਉਮੀਦਵਾਰ ਦੋ ਗਰੁੱਪਾਂ ਵਿਚ ਵੰਡੇ ਗਏ ਸਨ ਜਿਨ੍ਹਾਂ ਦਾ ਨਾਂਅ 'ਘਰ ਵਾਲੇ ਅਤੇ ਪੜੋਸੀ' ਸੀ। ਇਹ ਸ਼ੋਅ ਕਲਰਸ ਟੀ.ਵੀ. ਚੈਨਲ 'ਤੇ ਦਿਖਾਇਆ ਗਿਆ।

6/7
7/7
ਇਸ ਸ਼ੋਅ ਵਿਚ ਸ਼ਿਲਪਾ ਸ਼ਿੰਦੇ, ਹਿਨਾ ਖ਼ਾਨ, ਹਿਤੇਨ ਤੇਜਵਾਨੀ, ਵਿਕਾਸ ਗੁਪਤਾ, ਪਿ੍ਯੰਕਾ ਸ਼ਰਮਾ, ਪੁਨੀਸ਼ ਸ਼ਰਮਾ, ਆਰਸ਼ੀ ਖ਼ਾਨ, ਆਕਾਸ਼ ਡਡਲਾਨੀ, ਲਵ ਸਿਨਹਾ, ਬੰਦਗੀ ਕਾਲੜਾ, ਮੇਹਜਬੀ ਸਿੱਦਕੀ, ਸਪਨਾ ਚੌਧਰੀ, ਜ਼ੁਬੇਰ ਖ਼ਾਨ, ਜੋਤੀ ਕੁਮਾਰੀ ਆਦਿ ਨੇ ਹਿੱਸਾ ਲਿਆ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !

Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ

Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?

ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ
ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ
Advertisement
ABP Premium

ਵੀਡੀਓਜ਼

ਵਿੱਕੀ ਨੇ ਗਾਇਆ ਤੌਬਾ ਤੌਬਾ ,IIFA 'ਚ ਸਭ ਨੱਚੇਦਿਲਜੀਤ ਨਾਲ Glasgow ਸ਼ੋਅ 'ਚ ਆਹ ਕੀ ਹੋ ਗਿਆਸ਼ਾਹਕੋਟ ਫਿਲਮ ਦੇ ਇਵੇੰਟ ਚ ਬੱਬੂ ਮਾਨ ਤੇ ਗੁਰੂIIFA ਦੀ ਤਿਆਰੀ ਚ ਕਮਲਾ ਹੋਇਆ Bollywood

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Jakhar Resign: ਭਾਜਪਾ ਦੀ ਸੂਬਾ ਪੱਧਰੀ ਮੀਟਿੰਗ 'ਚ ਗ਼ੈਰ ਹਾਜ਼ਰ ਰਹੇ ਪਾਰਟੀ ਪ੍ਰਧਾਨ ਜਾਖੜ, ਅਸਤੀਫ਼ੇ ਦੀਆਂ ਚਰਚਾਵਾਂ ਨੇ ਮੁੜ ਫੜ੍ਹਿਆ ਜ਼ੋਰ !
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Panchayat Election: ਪੰਚਾਇਤੀ ਚੋਣਾਂ ਮੁੜ ਵਿਵਾਦ 'ਚ ਘਿਰੀਆਂ, ਹਾਈਕੋਰਟ ਪਹੁੰਚਿਆ ਕੇਸ
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
Punjab News: ਜੇਲ੍ਹ ਚੋਂ ਟਵੀਟ ਕਰਕੇ ਅੰਮ੍ਰਿਤਪਾਲ ਸਿੰਘ ਨੇ ਨਵੀਂ ਸਿਆਸੀ ਪਾਰਟੀ ਬਾਰੇ ਕੀਤਾ ਵੱਡਾ ਐਲਾਨ, ਜਾਣੋ ਕੀ ਹੋਵੇਗਾ ਨਾਂਅ ?
ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ
ਕਰਨ ਔਜਲਾ ਤੇ ਦਿਲਜੀਤ ਤੋਂ ਬਾਅਦ , ਹੁਣ AP ਨਾਲ ਹੋਇਆ ਆਹ
Heavy rain alert- ਅਗਲੇ 5 ਤੋਂ 6 ਦਿਨ ਭਾਰੀ ਤੋਂ ਬਹੁਤ ਭਾਰੀ ਮੀਂਹ, ਇਨ੍ਹਾਂ ਇਲਾਕਿਆਂ ਲਈ ਜਾਰੀ ਹੋਈ ਅਲਰਟ

ਘਾਤਕ ਕੈਂਸਰ ਦੇ ਖ਼ਤਰੇ ਨੂੰ ਕਈ ਗੁਣਾਂ ਵਧਾ ਦਿੰਦੀ ਹੈ ਸ਼ਰਾਬ, ਰਿਸਰਚ ਵਿਚ ਵੱਡਾ ਖੁਲਾਸਾ...

Diljit Dosanjh: ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਫੈਨ ਨੂੰ ਬੂਟ ਕੀਤੇ Gift, ਬੋਲੇ- ’ ਸਾਡੇ ਲਈ ਪਾਕਿਸਤਾਨ ‘ਤੇ ਹਿੰਦੋਸਤਾਨ ਸਾਰੇ ਇੱਕੋ ਜਿਹੇ’
ਦਿਲਜੀਤ ਦੋਸਾਂਝ ਨੇ ਪਾਕਿਸਤਾਨੀ ਫੈਨ ਨੂੰ ਬੂਟ ਕੀਤੇ Gift, ਬੋਲੇ- ’ ਸਾਡੇ ਲਈ ਪਾਕਿਸਤਾਨ ‘ਤੇ ਹਿੰਦੋਸਤਾਨ ਸਾਰੇ ਇੱਕੋ ਜਿਹੇ’
Panchayat Election: ਦੋ-ਦੋ ਕਰੋੜ 'ਚ ਵਿਕਣ ਲੱਗੀਆਂ ਸਰਪੰਚੀਆਂ! ਚੋਣਾਂ ਤੋਂ ਪਹਿਲਾਂ ਟੁੱਟਣ ਲੱਗੇ ਰਿਕਾਰਡ

Embed widget