ਪੜਚੋਲ ਕਰੋ

ਟੀਮ ਇੰਡੀਆ 'ਤੇ ਸਖਤ BCCI, ਟੀਮ ਬੱਸ ਰਾਹੀਂ ਯਾਤਰਾ ਕਰਨਗੇ ਖਿਡਾਰੀ; ਜਾਣੋ ਕਿਉਂ ਕੱਟੀ ਜਾਏਗੀ ਤਨਖਾਹ ? ਪਰਿਵਾਰ ਨੂੰ ਲੈ ਕੀਤਾ ਇਹ ਫੈਸਲਾ

Sports News: ਟੀਮ ਇੰਡੀਆ ਹੁਣ ਵਿਦੇਸ਼ੀ ਦੌਰੇ 'ਤੇ ਗਈ, ਤਾਂ ਟੀਮ ਬੱਸ ਤੋਂ ਹੀ ਯਾਤਰਾ ਕਰੇਗੀ। 45 ਜਾਂ ਇਸ ਤੋਂ ਵੱਧ ਦਿਨਾਂ ਦਾ ਟੂਰ ਹੋਇਆ ਤਾਂ ਪਰਿਵਾਰ ਅਤੇ ਪਤਨੀਆਂ ਸਿਰਫ਼ 14 ਦਿਨ ਹੀ ਇਕੱਠੇ ਰਹਿ ਸਕਣਗੇ, ਪੂਰੇ ਟੂਰ ਦੌਰਾਨ

Sports News: ਟੀਮ ਇੰਡੀਆ ਹੁਣ ਵਿਦੇਸ਼ੀ ਦੌਰੇ 'ਤੇ ਗਈ, ਤਾਂ ਟੀਮ ਬੱਸ ਤੋਂ ਹੀ ਯਾਤਰਾ ਕਰੇਗੀ। 45 ਜਾਂ ਇਸ ਤੋਂ ਵੱਧ ਦਿਨਾਂ ਦਾ ਟੂਰ ਹੋਇਆ ਤਾਂ ਪਰਿਵਾਰ ਅਤੇ ਪਤਨੀਆਂ ਸਿਰਫ਼ 14 ਦਿਨ ਹੀ ਇਕੱਠੇ ਰਹਿ ਸਕਣਗੇ, ਪੂਰੇ ਟੂਰ ਦੌਰਾਨ ਅਜਿਹਾ ਨਹੀਂ ਹੋਏਗਾ। ਆਸਟ੍ਰੇਲੀਆ ਵਿੱਚ ਬਾਰਡਰ-ਗਾਵਸਕਰ ਟਰਾਫੀ ਵਿੱਚ 3-1 ਦੀ ਹਾਰ ਤੋਂ ਬਾਅਦ ਬੀਸੀਸੀਆਈ ਨੇ ਕੁਝ ਨਵੇਂ ਨਿਯਮ ਲਾਗੂ ਕੀਤੇ ਹਨ। ਇਸਦਾ ਉਦੇਸ਼ ਟੀਮ ਵਿੱਚ ਆਪਸੀ ਸਾਂਝ ਵਧਾਉਣਾ ਅਤੇ ਖੇਡ 'ਤੇ ਧਿਆਨ ਕੇਂਦਰਿਤ ਕਰਨਾ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੁੰਬਈ ਵਿੱਚ ਸਾਲਾਨਾ ਜਨਰਲ ਮੀਟਿੰਗ ਦੌਰਾਨ ਬੀਸੀਸੀਆਈ ਨੇ ਇਨ੍ਹਾਂ ਫੈਸਲਿਆਂ 'ਤੇ ਵਿਚਾਰ ਕੀਤਾ ਹੈ। ਆਸਟ੍ਰੇਲੀਆ ਦੌਰੇ ਦੌਰਾਨ, ਬਹੁਤ ਸਾਰੇ ਸੀਨੀਅਰ ਖਿਡਾਰੀਆਂ ਨੂੰ ਆਪਣੇ ਵਾਹਨਾਂ ਵਿੱਚ ਯਾਤਰਾ ਕਰਦੇ ਦੇਖਿਆ ਗਿਆ ਅਤੇ ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਵਰਗੇ ਖਿਡਾਰੀਆਂ ਦੇ ਪਰਿਵਾਰ ਪੂਰੇ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸਨ।

ਟੀਮ ਇੰਡੀਆ ਲਈ ਨਵੇਂ ਬਦਲਾਅ

ਦੈਨਿਕ ਜਾਗਰਣ ਨੇ ਬੀਸੀਸੀਆਈ ਦਫ਼ਤਰ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਬੋਰਡ ਨੇ ਕੋਵਿਡ-19 ਦੌਰਾਨ ਖਤਮ ਕੀਤੇ ਗਏ ਨਿਯਮਾਂ ਨੂੰ ਬਹਾਲ ਕਰ ਦਿੱਤਾ ਹੈ।

ਪੂਰੇ ਦੌਰੇ ਦੌਰਾਨ ਪਰਿਵਾਰ ਅਤੇ ਪਤਨੀਆਂ ਖਿਡਾਰੀਆਂ ਨਾਲ ਯਾਤਰਾ ਨਹੀਂ ਕਰ ਸਕਣਗੀਆਂ। ਇਹ ਨਿਯਮ ਵਿਦੇਸ਼ੀ ਦੌਰਿਆਂ 'ਤੇ ਖਾਸ ਤੌਰ 'ਤੇ ਲਾਭਦਾਇਕ ਹੋਵੇਗਾ ਤਾਂ ਜੋ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਕੋਈ ਅਸਰ ਨਾ ਪਵੇ। 45 ਦਿਨਾਂ ਤੋਂ ਘੱਟ ਦੇ ਟੂਰ ਲਈ, ਪਰਿਵਾਰ ਅਤੇ ਪਤਨੀਆਂ 7 ਦਿਨਾਂ ਲਈ ਇਕੱਠੇ ਰਹਿ ਸਕਣਗੇ।

ਟੀਮ ਦੀ ਏਕਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਕਿਸੇ ਵੀ ਖਿਡਾਰੀ ਨੂੰ ਆਪਣੀ ਗੱਡੀ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ, ਭਾਵੇਂ ਉਹ ਕਿੰਨਾ ਵੀ ਵੱਡਾ ਖਿਡਾਰੀ ਕਿਉਂ ਨਾ ਹੋਵੇ।

ਗੰਭੀਰ ਦੇ ਮੈਨੇਜਰ ਵਿਰੁੱਧ ਕੀਤੀ ਜਾਵੇਗੀ ਕਾਰਵਾਈ 

ਕੋਚ ਗੌਤਮ ਗੰਭੀਰ ਦੇ ਮੈਨੇਜਰ ਗੌਰਵ ਅਰੋੜਾ ਟੀਮ ਇੰਡੀਆ ਨਾਲ ਯਾਤਰਾ ਕਰਦੇ ਨਜ਼ਰ ਆ ਰਹੇ ਸੀ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਬੀਸੀਸੀਆਈ ਨੇ ਇਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ। ਹੁਣ ਅਰੋੜਾ ਨੂੰ ਟੀਮ ਹੋਟਲ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ। ਉਹ ਵੀਆਈਪੀ ਬਾਕਸ ਵਿੱਚ ਵੀ ਨਹੀਂ ਬੈਠ ਸਕਣਗੇ। ਉਨ੍ਹਾਂ ਨੂੰ ਟੀਮ ਬੱਸ ਵਿੱਚ ਯਾਤਰਾ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਹੈ।

ਤਨਖਾਹ ਕੱਟਣ ਦਾ ਸੁਝਾਅ, ਅਜੇ ਕੋਈ ਫੈਸਲਾ ਨਹੀਂ

ਇੰਡੀਅਨ ਐਕਸਪ੍ਰੈਸ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ AGM ਦੌਰਾਨ ਤਨਖਾਹਾਂ ਵਿੱਚ ਕਟੌਤੀ ਦਾ ਸੁਝਾਅ ਵੀ ਪੇਸ਼ ਕੀਤਾ ਗਿਆ ਸੀ। ਭਾਵ ਜੇਕਰ ਪ੍ਰਦਰਸ਼ਨ ਚੰਗਾ ਨਹੀਂ ਹੁੰਦਾ ਤਾਂ ਖਿਡਾਰੀ ਦੀ ਤਨਖਾਹ ਘਟਾਈ ਜਾ ਸਕਦੀ ਹੈ। ਇਸਦਾ ਮਕਸਦ ਖਿਡਾਰੀ ਨੂੰ ਉਸਦੀ ਜ਼ਿੰਮੇਵਾਰੀ ਤੋਂ ਜਾਣੂ ਕਰਵਾਉਣਾ ਹੈ। ਇਸ ਬਾਰੇ ਅਜੇ ਫੈਸਲਾ ਨਹੀਂ ਹੋਇਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Vigilance Bureau ਵੱਲੋਂ ਵੱਡੀ ਕਾਰਵਾਈ, ਤਹਿਸੀਲਦਾਰ ਦੇ ਨਾਮ ‘ਤੇ 5,000 ਰੁਪਏ ਰਿਸ਼ਵਤ ਲੈਂਦਾ ਵਸੀਕਾ ਨਵੀਸ ਰੰਗੇ ਹੱਥੀਂ ਕਾਬੂ

Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?

Skin Cancer ਦੇ ਪਹਿਲੇ ਪੜਾਅ 'ਚ ਦਿਖਾਈ ਦਿੰਦੇ ਅਜਿਹੇ ਸੰਕੇਤ, ਮਰਦਾਂ 'ਚ ਜ਼ਿਆਦਾ ਖਤਰਾ, ਬਚਾਅ ਲਈ ਚੁੱਕੋ ਇਹ ਕਦਮ

Budget 2025 Expectations: ਮਿਡਲ ਕਲਾਸ ਨੂੰ ਮਿਲ ਸਕਦੀ ਬਜਟ 'ਚ ਰਾਹਤ, ਵਿੱਤ ਮੰਤਰੀ ਵੱਲੋਂ ਇਨ੍ਹਾਂ ਯੋਜਨਾਵਾਂ ਦਾ ਐਲਾਨ ਕਰਨ ਦੀ ਉਮੀਦ

ABP Premium

ਵੀਡੀਓਜ਼

111 ਕਿਸਾਨ ਮਰਨ ਵਰਤ ਦੌਰਾਨ ਵਾਹਿਗੁਰੂ ਦਾ ਜਾਪ ਕਰਦੇ ਹੋਏFarmer Protest| 25 ਕਿਸਾਨਾਂ ਦਾ Arrest Warrant ਜਾਰੀ, CM ਮਾਨ ਨੂੰ ਕਿਸਾਨਾਂ ਨੇ ਕਰਤਾ ਚੈਲੇਂਜKhanauri Border| ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਪਿਆ ਦੌਰਾ, ਮੌਤ ਦੇ ਮੁੰਹ 'ਚ ਕਿਸਾਨ|Farmer Protest|Abp Sanjhaਜਦ ਮਾਹੀ ਸ਼ਰਮਾ ਨੇ ਬੋਲੀ ਚਾਹ ਵਾਲੀ ਸ਼ਾਇਰੀ , ਸਾਰੇ ਹੋ ਗਏ ਕਮਲੇ ਤੇ ਕਿਹਾ ਵਾਹ ਵਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vigilance Bureau ਵੱਲੋਂ ਵੱਡੀ ਕਾਰਵਾਈ, ਤਹਿਸੀਲਦਾਰ ਦੇ ਨਾਮ ‘ਤੇ 5,000 ਰੁਪਏ ਰਿਸ਼ਵਤ ਲੈਂਦਾ ਵਸੀਕਾ ਨਵੀਸ ਰੰਗੇ ਹੱਥੀਂ ਕਾਬੂ
Vigilance Bureau ਵੱਲੋਂ ਵੱਡੀ ਕਾਰਵਾਈ, ਤਹਿਸੀਲਦਾਰ ਦੇ ਨਾਮ ‘ਤੇ 5,000 ਰੁਪਏ ਰਿਸ਼ਵਤ ਲੈਂਦਾ ਵਸੀਕਾ ਨਵੀਸ ਰੰਗੇ ਹੱਥੀਂ ਕਾਬੂ
Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Farmer Protest: PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਨਵਾਂ ਮੋੜ, ਜੋੜੀ ਗਈ ਇਰਾਦਾ ਕਤਲ ਦੀ ਧਾਰਾ, ਮੁੜ ਟਾਕਰੇ ਦੀ ਸਥਿਤੀ ?
Skin Cancer ਦੇ ਪਹਿਲੇ ਪੜਾਅ 'ਚ ਦਿਖਾਈ ਦਿੰਦੇ ਅਜਿਹੇ ਸੰਕੇਤ, ਮਰਦਾਂ 'ਚ ਜ਼ਿਆਦਾ ਖਤਰਾ, ਬਚਾਅ ਲਈ ਚੁੱਕੋ ਇਹ ਕਦਮ
Skin Cancer ਦੇ ਪਹਿਲੇ ਪੜਾਅ 'ਚ ਦਿਖਾਈ ਦਿੰਦੇ ਅਜਿਹੇ ਸੰਕੇਤ, ਮਰਦਾਂ 'ਚ ਜ਼ਿਆਦਾ ਖਤਰਾ, ਬਚਾਅ ਲਈ ਚੁੱਕੋ ਇਹ ਕਦਮ
Budget 2025 Expectations: ਮਿਡਲ ਕਲਾਸ ਨੂੰ ਮਿਲ ਸਕਦੀ ਬਜਟ 'ਚ ਰਾਹਤ, ਵਿੱਤ ਮੰਤਰੀ ਵੱਲੋਂ ਇਨ੍ਹਾਂ ਯੋਜਨਾਵਾਂ ਦਾ ਐਲਾਨ ਕਰਨ ਦੀ ਉਮੀਦ
Budget 2025 Expectations: ਮਿਡਲ ਕਲਾਸ ਨੂੰ ਮਿਲ ਸਕਦੀ ਬਜਟ 'ਚ ਰਾਹਤ, ਵਿੱਤ ਮੰਤਰੀ ਵੱਲੋਂ ਇਨ੍ਹਾਂ ਯੋਜਨਾਵਾਂ ਦਾ ਐਲਾਨ ਕਰਨ ਦੀ ਉਮੀਦ
Toll Tax: ਹੁਣ ਨਹੀਂ ਦੇਣਾ ਪਵੇਗਾ ਵਾਰ-ਵਾਰ ਟੋਲ ਟੈਕਸ, ਨਿਤਿਨ ਗਡਕਰੀ ਨੇ ਕੀਤੀ ਵੱਡਾ ਐਲਾਨ

NEET UG 2025: ਪੈੱਨ ਅਤੇ ਪੇਪਰ ਮੋਡ ਵਿੱਚ ਲਈ ਜਾਵੇਗੀ NEET ਪ੍ਰੀਖਿਆ, ਜਾਣੋ ਹੋਰ ਕੀ ਕੁਝ ਹੋਏ ਬਦਲਾਅ ?

ਪਾਣੀ ਪੀਣ ਨਾਲ ਜੁੜੀਆਂ ਇਹ 3 ਆਦਤਾਂ ਕਰ ਦੇਣਗੀਆਂ ਕਿਡਨੀ ਖਰਾਬ, ਜ਼ਿਆਦਾਤਰ ਲੋਕ ਕਰ ਰਹੇ ਇਹ ਗਲਤੀਆਂ

8th Pay Commission: ਮੋਦੀ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫਾ! 8ਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ

Embed widget