ਪੜਚੋਲ ਕਰੋ

Team India: ਟੀ-20 ਇੰਟਰਨੈਸ਼ਨਲ ਲਈ ਟੀਮ ਇੰਡੀਆ ਦੇ ਸਥਾਈ ਕਪਤਾਨ ਦਾ ਐਲਾਨ, ਜੈ ਸ਼ਾਹ ਨੇ ਇਸ ਖਿਡਾਰੀ ਨੂੰ ਸੌਂਪੀ ਜ਼ਿੰਮੇਵਾਰੀ!

Team India: ਸਾਲ 2024 'ਚ ਭਾਰਤ ਟੀ-20 ਵਿਸ਼ਵ ਚੈਂਪੀਅਨ ਰਿਹਾ ਹੈ, ਜਿਸ ਦੇ ਕਪਤਾਨ ਰੋਹਿਤ ਸ਼ਰਮਾ ਰਹੇ ਹਨ। ਰੋਹਿਤ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਦਾ ਖਿਤਾਬ ਆਪਣੇ ਨਾਂ ਕੀਤਾ ਸੀ।

Team India: ਸਾਲ 2024 'ਚ ਭਾਰਤ ਟੀ-20 ਵਿਸ਼ਵ ਚੈਂਪੀਅਨ ਰਿਹਾ ਹੈ, ਜਿਸ ਦੇ ਕਪਤਾਨ ਰੋਹਿਤ ਸ਼ਰਮਾ ਰਹੇ ਹਨ। ਰੋਹਿਤ ਦੀ ਕਪਤਾਨੀ 'ਚ ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਵਿਸ਼ਵ ਚੈਂਪੀਅਨ ਬਣਨ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਜਿਸ ਨਾਲ ਕ੍ਰਿਕਟ ਪ੍ਰੇਮੀਆਂ ਦੇ ਚਿਹਰੇ ਤੇ ਖੁਸ਼ੀ ਵੇਖਣ ਨੂੰ ਮਿਲੀ। ਪਰ ਇਸ ਤੋਂ ਤੁਰੰਤ ਬਾਅਦ ਰੋਹਿਤ ਨੇ ਟੀ-20 ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਹ ਚਰਚਾ ਹੋ ਰਹੀ ਹੈ ਕਿ ਆਉਣ ਵਾਲੇ ਟੀ-20 ਵਿਸ਼ਵ ਕੱਪ 2026 'ਚ ਟੀਮ ਇੰਡੀਆ ਦਾ ਕਪਤਾਨ ਕੌਣ ਹੋਵੇਗਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ T20 WC 2026 ਵਿੱਚ ਟੀਮ ਦਾ ਕਪਤਾਨ ਕੌਣ ਹੋ ਸਕਦਾ ਹੈ। 

ਇਹ ਖਿਡਾਰੀ ਪਹਿਲੀ ਪਸੰਦ ਹੋ ਸਕਦੇ

ਰੋਹਿਤ ਸ਼ਰਮਾ ਦੇ ਸੰਨਿਆਸ ਦੇ ਐਲਾਨ ਤੋਂ ਬਾਅਦ ਕ੍ਰਿਕਟ ਦੀਆਂ ਗਲੀਆਂ 'ਚ ਅਗਲੇ ਕਪਤਾਨ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਸੀ। ਟੀਮ ਦਾ ਅਗਲਾ ਕਪਤਾਨ ਕੌਣ ਹੋਵੇਗਾ? ਇਸ ਸੂਚੀ ਵਿੱਚ ਦੋ ਨਾਮ ਚਰਚਾ ਵਿੱਚ ਸਨ, ਪਹਿਲਾ ਹਾਰਦਿਕ ਪਾਂਡਿਆ ਅਤੇ ਦੂਜਾ ਸੂਰਿਆਕੁਮਾਰ ਯਾਦਵ ਦਾ। ਕਪਤਾਨ ਦੇ ਐਲਾਨ ਤੋਂ ਪਹਿਲਾਂ ਅਜਿਹਾ ਲੱਗ ਰਿਹਾ ਸੀ ਕਿ 2024 ਟੀ-20 ਵਿਸ਼ਵ ਕੱਪ ਦੇ ਉਪ-ਕਪਤਾਨ ਹਾਰਦਿਕ ਨੂੰ ਟੀਮ ਦੀ ਕਪਤਾਨੀ ਸੌਂਪੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਦੀ ਜਗ੍ਹਾ ਚੋਣਕਾਰਾਂ ਨੇ ਸੂਰਿਆਕੁਮਾਰ ਨੂੰ ਆਪਣਾ ਕਪਤਾਨ ਚੁਣਿਆ ਹੈ।

ਇਹ ਅਫਵਾਹ ਸੀ ਕਿ ਹਾਰਦਿਕ ਆਪਣੀ ਟੀਮ ਦੇ ਮੈਂਬਰਾਂ ਨਾਲ ਚੰਗਾ ਵਿਵਹਾਰ ਨਹੀਂ ਕਰਦੇ ਹਨ। ਇਸ ਕਾਰਨ ਉਨ੍ਹਾਂ ਨੂੰ ਟੀਮ ਦੀ ਕਪਤਾਨੀ ਨਹੀਂ ਦਿੱਤੀ ਗਈ। ਉਨ੍ਹਾਂ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਨੂੰ ਟੀਮ ਦਾ ਕਪਤਾਨ ਐਲਾਨਿਆ ਗਿਆ।

T20 WC 2026 ਦੇ ਕਪਤਾਨ ਹੋਣਗੇ ਸੂਰਿਆ 

ਹਾਲਾਂਕਿ ਰੋਹਿਤ ਦੇ ਸੰਨਿਆਸ ਤੋਂ ਬਾਅਦ ਸੂਰਿਆ ਨੇ ਬਤੌਰ ਕਪਤਾਨ 2 ਸੀਰੀਜ਼ 'ਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਖਿਲਾਫ ਭਾਰਤ ਦੀ ਕਪਤਾਨੀ ਕੀਤੀ ਹੈ ਅਤੇ ਦੋਵੇਂ ਸੀਰੀਜ਼ 'ਚ ਭਾਰਤ ਨੇ ਵਿਰੋਧੀ ਟੀਮ ਦਾ ਕਲੀਨ ਸਵੀਪ ਕੀਤਾ। ਟੀਮ ਦੇ ਚੋਣਕਾਰ ਲੰਬੇ ਸਮੇਂ ਤੋਂ ਟੀਮ ਲਈ ਟੀ-20 ਕਪਤਾਨ ਦੀ ਤਲਾਸ਼ ਕਰ ਰਹੇ ਹਨ, ਜਿਸ 'ਚ ਸੂਰਿਆ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੂਰਿਆ 2026 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ 'ਚ ਟੀਮ ਦਾ ਕਪਤਾਨ ਹੋਵੇਗਾ।

360 ਕਹੇ ਜਾਣ ਵਾਲੇ ਸੂਰਿਆ ਦਾ ਟੀ-20 ਕਰੀਅਰ ਵੀ ਬਹੁਤ ਸ਼ਾਨਦਾਰ ਰਿਹਾ ਹੈ, ਉਸ ਨੂੰ ਟੀ-20 ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਟੀ-20 'ਚ ਉਸ ਦੀ ਔਸਤ 43.40 ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਕਾਲੀ ਦਲ ਨੇ ਜ਼ਿਮਨੀ ਚੋਣਾਂ ਦਾ ਕੀਤਾ ਬਾਈਕਾਟ ਤਾਂ ਮਜੀਠੀਆ ਨੇ ਦਿੱਤੀ ਸਲਾਹ, ਕਿਹਾ-ਠੋਕ ਵਜਾ ਕੇ ਲੜੋ ਚੋਣ, ਸੁਖਬੀਰ ਬਾਦਲ ਤਾਂ.....!

Punjab News: ਪੰਜਾਬੀਆਂ ਲਈ ਖੁਸ਼ਖ਼ਬਰੀ ! ਰਜਿਸਟਰੀ ਤੋਂ NOC ਦੀ ਸ਼ਰਤ ਖ਼ਤਮ, ਰਾਜਪਾਲ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਲੋਕਾਂ ਨੂੰ ਹੋਵੇਗਾ ਫਾਇਦਾ ?

Amritpal Singh: ਅੰਮ੍ਰਿਤਪਾਲ ਦੇ ਕਰੀਬੀ ਦੀ ਪਟੀਸ਼ਨ 'ਤੇ ਹਾਈਕੋਰਟ ਦਾ ਐਕਸ਼ਨ, ਪੰਜਾਬ ਸਰਕਾਰ ਤੋਂ ਜਵਾਬ ਤਲਬ

Punjab News: ਨਸ਼ਾ ਤਸਕਰੀ ‘ਚ ਸ਼ਾਮਲ ਵਿਧਾਇਕਾ ‘ਤੇ ਪਾਰਟੀ ਦੀ ਕਾਰਵਾਈ, 6 ਸਾਲਾਂ ਲਈ ਪਾਰਟੀ ਚੋਂ ਕੱਢਿਆ ਬਾਹਰ, ਬੀਤੇ ਦਿਨ ਹੋਈ ਗ੍ਰਿਫ਼ਤਾਰੀ

ABP Premium

ਵੀਡੀਓਜ਼

IND VS NZ 2nd Test Match | ਕੀ ਇੰਡੀਆ ਕਰੇਗਾ Comeback? ਅੱਜ ਹੋਵੇਗਾ ਮਹਾਂਦੰਗਲ! |Cricket Match | abp SanjhaDiwali 2024 : ਦੀਵਾਲੀ 'ਤੇ ਖ਼ਤਰੇ 'ਚ ਉੱਲੂ, ਐਕਸ਼ਨ 'ਚ ਸਰਕਾਰ ! | Owl hunting during diwali | abp SanjhaBuilding collapse: ਬੈਂਗਲੁਰੂ 'ਚ 7 ਮੰਜ਼ਿਲਾ ਇਮਾਰਤ ਡਿੱਗਣ ਕਾਰਨ 6 ਲੋਕਾਂ ਦੀ ਮੌਤ, ਮ੍ਰਿਤਕਾਂ ਨੂੰ 5 ਲੱਖ ਮੁਆਵਜ਼ਾWest Bengal: Cyclone 'Dana' ਦੀ ਉਲਟੀ ਗਿਣਤੀ ਸ਼ੁਰੂ, ਤੇਜ਼ ਹਵਾਵਾਂ ਅਤੇ ਬਾਰਿਸ਼ ਦੇ ਨਾਲ ਮਚਾਏਗਾ ਕਹਿਰ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਕਾਲੀ ਦਲ ਨੇ ਜ਼ਿਮਨੀ ਚੋਣਾਂ ਦਾ ਕੀਤਾ ਬਾਈਕਾਟ ਤਾਂ ਮਜੀਠੀਆ ਨੇ ਦਿੱਤੀ ਸਲਾਹ, ਕਿਹਾ-ਠੋਕ ਵਜਾ ਕੇ ਲੜੋ ਚੋਣ, ਸੁਖਬੀਰ ਬਾਦਲ ਤਾਂ.....!
ਅਕਾਲੀ ਦਲ ਨੇ ਜ਼ਿਮਨੀ ਚੋਣਾਂ ਦਾ ਕੀਤਾ ਬਾਈਕਾਟ ਤਾਂ ਮਜੀਠੀਆ ਨੇ ਦਿੱਤੀ ਸਲਾਹ, ਕਿਹਾ-ਠੋਕ ਵਜਾ ਕੇ ਲੜੋ ਚੋਣ, ਸੁਖਬੀਰ ਬਾਦਲ ਤਾਂ.....!
Punjab News: ਪੰਜਾਬੀਆਂ ਲਈ ਖੁਸ਼ਖ਼ਬਰੀ ! ਰਜਿਸਟਰੀ ਤੋਂ NOC ਦੀ ਸ਼ਰਤ ਖ਼ਤਮ, ਰਾਜਪਾਲ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਲੋਕਾਂ ਨੂੰ ਹੋਵੇਗਾ ਫਾਇਦਾ ?
Punjab News: ਪੰਜਾਬੀਆਂ ਲਈ ਖੁਸ਼ਖ਼ਬਰੀ ! ਰਜਿਸਟਰੀ ਤੋਂ NOC ਦੀ ਸ਼ਰਤ ਖ਼ਤਮ, ਰਾਜਪਾਲ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਲੋਕਾਂ ਨੂੰ ਹੋਵੇਗਾ ਫਾਇਦਾ ?
Amritpal Singh: ਅੰਮ੍ਰਿਤਪਾਲ ਦੇ ਕਰੀਬੀ ਦੀ ਪਟੀਸ਼ਨ 'ਤੇ ਹਾਈਕੋਰਟ ਦਾ ਐਕਸ਼ਨ, ਪੰਜਾਬ ਸਰਕਾਰ ਤੋਂ ਜਵਾਬ ਤਲਬ
Amritpal Singh: ਅੰਮ੍ਰਿਤਪਾਲ ਦੇ ਕਰੀਬੀ ਦੀ ਪਟੀਸ਼ਨ 'ਤੇ ਹਾਈਕੋਰਟ ਦਾ ਐਕਸ਼ਨ, ਪੰਜਾਬ ਸਰਕਾਰ ਤੋਂ ਜਵਾਬ ਤਲਬ
Punjab News: ਨਸ਼ਾ ਤਸਕਰੀ ‘ਚ ਸ਼ਾਮਲ ਵਿਧਾਇਕਾ ‘ਤੇ ਪਾਰਟੀ ਦੀ ਕਾਰਵਾਈ, 6 ਸਾਲਾਂ ਲਈ ਪਾਰਟੀ ਚੋਂ ਕੱਢਿਆ ਬਾਹਰ, ਬੀਤੇ ਦਿਨ ਹੋਈ ਗ੍ਰਿਫ਼ਤਾਰੀ
Punjab News: ਨਸ਼ਾ ਤਸਕਰੀ ‘ਚ ਸ਼ਾਮਲ ਵਿਧਾਇਕਾ ‘ਤੇ ਪਾਰਟੀ ਦੀ ਕਾਰਵਾਈ, 6 ਸਾਲਾਂ ਲਈ ਪਾਰਟੀ ਚੋਂ ਕੱਢਿਆ ਬਾਹਰ, ਬੀਤੇ ਦਿਨ ਹੋਈ ਗ੍ਰਿਫ਼ਤਾਰੀ
ਝੋਨੇ ਦੀ ਲਿਫਟਿੰਗ ਦਾ ਮਾਮਲਾ ਪਹੁੰਚਿਆ ਹਾਈਕੋਰਟ, FCI ਸਮੇਤ ਸੂਬੇ ਤੇ ਕੇਂਦਰ ਨੂੰ ਨੋਟਿਸ, 29 ਅਕਤੂਬਰ ਨੂੰ ਹੋਵੇਗੀ ਸੁਣਵਾਈ, ਜਾਣੋ ਪੂਰਾ ਮਾਮਲਾ

DC ਦਫਤਰ ਅੱਗੇ ਪਰਾਲੀ ਲੈ ਕੇ ਪਹੁੰਚੇ ਕਿਸਾਨ, ਕਿਹਾ-ਖੇਤਾਂ ‘ਚ ਜਾ ਕੇ ਲੱਭਣ ਦੀ ਲੋੜ ਨਹੀਂ, ਆਹ ਪਈ ਦੱਸੋ ਇਸ ਦਾ ਕੀ ਕਰੀਏ ?

Punjab News: ਕਿਸਾਨਾਂ ਵੱਲੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਸਖਤ ਚੇਤਾਵਨੀ, ਝੋਨੇ ਦੀ ਖਰੀਦ ਦਾ ਮਸਲਾ ਹੱਲ ਕੀਤਾ ਜਾਏ, ਨਹੀਂ ਤਾਂ 26 ਤਰੀਕ ਤੋਂ ਅੰਦੋਲਨ ਹੋਏਗਾ ਸ਼ੁਰੂ

Latest Breaking News Live 24 October 2024: ਪੰਜਾਬ-ਚੰਡੀਗੜ੍ਹ ਦੇ ਤਾਪਮਾਨ 'ਚ ਹੋਇਆ ਵਾਧਾ, ਐਕਸ਼ਨ 'ਚ ਮੁੰਬਈ ਪੁਲਿਸ, ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ, AAP ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਲਿਸਟ

Embed widget